NOTE :- ਦੋਸਤੋ, ਮੈਂ ਇਸ 28 ਫਰਵਰੀ - TopicsExpress



          

NOTE :- ਦੋਸਤੋ, ਮੈਂ ਇਸ 28 ਫਰਵਰੀ ਨੂੰ ਪੰਜਾਬੀ ਸਿੰਗਰ Deepa Zaildar (ਪਿੰਡ ਕੋਟ ਸੁਖੀਆ) ਦੀ ਇੰਟਰਵਿਊ ਕਰਨ ਜਾ ਰਿਹਾ ਹਾਂ ! ਜੇ ਕੋਈ ਦੋਸਤ ਓਹਨਾਂ ਲਈ ਆਪਣਾ ਵੀਡਿਉ ਸੰਦੇਸ਼ ਭੇਜਣਾ ਚਾਹੇ ਤਾਂ 8 ਮੇਗਾ ਪਿਕਸਲ ਜਾਂ ਉਸ ਤੋਂ ਵਧ MP ਵਾਲੇ ਮੋਬਾਇਲ ਜਾਂ ਕੈਮਰੇ ਨਾਲ 1-2 ਮਿੰਟ ਦਾ ਸੰਦੇਸ਼ ਮੈਨੂੰ ਕਲ ਰਾਤ ਤੱਕ ਭੇਜ ਦੇਵੇ ! ਜਰੂਰੀ ਗੱਲਾਂ :- 1. ਕੇਵਲ 4 ਵੀਡਿਉ ਸ਼ੋਅ ਵਿਚ ਦਿਖਾਈਆਂ ਜਾਣਗੀਆਂ 2. ਵੀਡਿਉ ਦਾ ਚੋਣ ਉਹਨਾਂ ਦੀ Quality ਤੇ ਸੰਦੇਸ਼ ਦੇ ਅਧਾਰ ਤੇ ਕੀਤਾ ਜਾਵੇਗਾ 3. ਵੀਡਿਉ 2 ਮਿੰਟ ਤੋਂ ਵੱਡੀ ਨਹੀਂ ਹੋਣੀ ਚਾਹੀਦੀ 4. ਵੀਡਿਉ sendspace ਰਾਹੀਂ sageinvasion@gmail ਤੇ ਜਾਂ Youtube ਰਾਹੀਂ ਭੇਜੀ ਜਾ ਸਕਦੀ ਹੈ Comment ! Share ! Subscribe ! https://youtube/channel/UC3fAfLIKZALt5ox8q6o17EQ
Posted on: Mon, 26 Jan 2015 09:51:48 +0000

Trending Topics



Recently Viewed Topics




© 2015