Punjabi Status For Facebook, Orkut & Social Sites Page - 14 Ni - TopicsExpress



          

Punjabi Status For Facebook, Orkut & Social Sites Page - 14 Ni Jatt Har Vele Yamla Sun Da Ni tu sun di a Western song... #Jatt rahe har vele yamle nu sun da . . Kithe aunda a nazara billo bass da jehda aunda a nazara tun-tun da... Status sent by: Gagan Category: Punjabi Status Tu Aakhda Pendu Gall Na Theek Salwar suit Main Sohneya Savaya e Darzi ne v changa Bill Vada Ja Banaya e Ki Tommy Te Ki Guchi Ehdi Karu Rees ve O Tu hi Aakhda E Pendu Eh Gall na Theek ve.... Status sent by: Noor Kaur Category: Punjabi Status Mohabbat Dil Andar Vad Hi Jandi E ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ, ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ, ਅੱਥਰੀ ਜਵਾਨੀ ਲੱਭਲੇ ਜਦੋਂ ਕੋਈ ਹਾਣ ਬਰਾਬਰ ਦਾ, ਉਸਦੀ ਅੱਖ ਰਾਹਵਾਂ ਇਸ਼ਕ ਦੀਆਂ ਪੜ ਹੀ ਜਾਂਦੀ ਏ, ਲੱਖ ਲੱਤਾਂ ਖਿੱਚੇ ਕੋਈ ਚਾਹੇ ਲੱਖ ਰਾਸਤਾ ਰੋਕੇ ਕੋਈ, ਹੋਵੇ ਉੱਪਰ ਰੱਬ ਦਾ ਹੱਥ ਤਾਂ ਗੁੱਡੀ ਚੜ ਹੀ ਜਾਂਦੀ ਏ, ਹਸੀਨ ਚਿਹਰਿਆਂ ਤੇ ਹਮੇਸ਼ਾ ਫਿਸਲੇ ਨਜ਼ਰ ਬੰਦੇ ਦੀ, ਜੋ ਚੇਹਰਾ ਕਿਸਮਤ ਚ ਅੱਖ ਉਸ ਤੇ ਖੜ ਹੀ ਜਾਂਦੀ ਏ, ਸ਼ਰਾਫਤ ਦਾ ਨਕਾਬ ਕਿੰਨਾਂ ਮਰਜ਼ੀ ਪਹਿਣ ਲਵੇ ਕੋਈ, ਚੜਦੀ ਉਮਰੇ ਅੱਖ ਸੋਹਣਿਆਂ ਨਾਲ ਲੜ ਹੀ ਜਾਂਦੀ ਏ, ਯਾਰੀ ਵਿੱਚ ਬੰਦਾ ਜਾਨ ਦੇਣ ਲਈ ਵੀ ਹੋ ਜਾਂਦਾ ਰਾਜੀ, ਸ਼ਰੀਕਾਂ ਨਾਲ ਅਣਖਾਂ ਲਈ ਗਰਾਰੀ ਅੜ ਹੀ ਜਾਂਦੀ ਏ Status sent by: Dharam Singh Category: Punjabi Status Sardar Ohi Jo Dastar Bannda ਬੰਦੇ ਕੋਲ ਕਮੀਜ਼ ਹੋਣੀ ਚਾਹੀਦੀ ਏ , ਬਨੈਣ ਤਾਂ ਹਨੀ ਸਿੰਘ ਵੀ ਪਾਈ ਫਿਰਦਾ ਬੰਦੇ ਕੋਲ ਮੰਜ਼ਾ ਹੋਣਾ ਚਾਹੀਦਾ ਪਾਵਾ ਤਾਂ ਜੱਸੀ ਜਸਰਾਜ ਵੀ ਚੱਕੀ ਫਿਰਦਾ ਕੁੜੀ ਦੇ ਵਿੱਚ ਸਾਦਗੀ ਹੋਣੀ ਚਾਹੀਦੀ ਏ ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ ਸਰਦਾਰ ਤਾਂ ਓਹੀ ਹੁੰਦਾ ਜਿਹੜਾ ਦਸਤਾਰ ਬੰਨਦਾ ਟੋਪੀ ਤਾ ਅੰਨਾ ਹਜਾਰੇ ਵੀ ਪਾਈ ਫਿਰਦਾ .
Posted on: Thu, 25 Sep 2014 13:22:52 +0000

Trending Topics



Recently Viewed Topics




© 2015