READ SLOWLY ਧਰਮੀ ਅੱਜਕੱਲ ਬਹੁਤੇ ਹੋ - TopicsExpress



          

READ SLOWLY ਧਰਮੀ ਅੱਜਕੱਲ ਬਹੁਤੇ ਹੋ ਗਏ, ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂਲਿਖਦੇ ਦੇਖੇ ਮੈਂ, ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.. ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ, ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜਸੁਪਹਿੱਟ ਹੈ.. ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾਚਾਹੁੰਦੇ ਹੋ.. ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ.. ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ,ਗੱਲ ਪੁੰਨ ਕਮਾਣੇ ਦੀ ਟੇਕੋ ਆਨਲਾਈਨ ਹੀ ਮੱਥਾ,ਲੋੜ ਨੀ ਗੁਰੂਘਰ ਜਾਣੇ ਦੀ.. ਪੁੱਠੀ ਸਿੱਧੀ GALL ਲੋਕ MINUTE VICH ਸਿੱਖਦੇ ਦੇਖੇ ਮੈਂ... ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮ
Posted on: Sun, 15 Sep 2013 07:28:11 +0000

Trending Topics



Recently Viewed Topics




© 2015