Thanks for all the love in Pihova (near Ambala) today!! Some new lines for you !! ਐ ਦਿਲ ਪਾਗਲ! ਓਏ ਕਮਲਿਆ! ਤੂੰ ਹੋਸ਼ ਕਿਓ ਨਹੀ ਕਰਦਾ? ਆਪੇ ਗਮ ਦੇ ਜੰਗਲੀ ਵੜਦਾਂ ਫਿਰ ਆਪੇ ਰਾਤੀਂ ਡਰਦਾ ਕੋਇਲ ਉੜ ਗਈ ਨਾਲ ਕਿਸੇ ਦੇ ਰਹਿ ਗਿਆ ਪਰਛਾਵੇਂ ਫੜਦਾ ਵਿਛੜ ਗਿਆਂ ਨੂੰ ਹਾਕਾਂ ਮਾਰੇ ਜਾ ਰਾਹਾਂ ਵਿੱਚ ਖੜਦਾਂ ਨਾਦਾਨ ਦਿਲਾ ਜੇ ਰੋਣਾਈ ਏ ਤੂੰ ਰੋਇਆ ਕਰ ਕਰਕੇ ਪਰਦਾ ਹੁਸਨ ਹਮੇਸ਼ਾ ਮਾਲਕ ਹੁੰਦਾ Kamal Heer ਤੇ ਇਸ਼ਕ ਹਮੇਸ਼ਾ ਬਰਦਾ
Posted on: Sun, 26 Jan 2014 16:17:34 +0000
Trending Topics
Recently Viewed Topics
© 2015