ਅਕਲ ਹੁੰਦੀ ਜੇ ਰਾਂਝੇ ਨੂੰ - TopicsExpress



          

ਅਕਲ ਹੁੰਦੀ ਜੇ ਰਾਂਝੇ ਨੂੰ 🐄🐃MILK ਵੇਚ ਕੇ DAIRY ਪਾ ਲੈਦਾ, ਪੜਿਆ ਹੁੰਦਾ ਜੇ ਅੱਖਰ ਚਾਰ, ਗੱਲ ਕਾਨੂੰਨ ਦੀ ਜੇਬ ਚ ਪਾ ਲੈਦਾ, ਜਦੋਂ ਦੇਖਦਾ ਹੀਰ ਹੋ ਗਈ ਜਵਾਨ ਜਾ ਕੇ 🎎COURT MARRIAGE ਕਰਵਾ ਲੈਂਦਾ, ਕਾਸ਼ ਡੁੱਬਣ ਤੋਂ ਪਹਿਲਾਂ ਸੋਹਣੀ ☎PHONE ਕਰਦੀ , ਮਹੀਬਾਲ 🚣BOAT ਮੰਗਵਾ ਲੈਦਾਂ, ਜੇ ਪਤਾ ਹੁੰਦਾ 🐎ਬੱਗੀ ਨੇ ਧੋਖਾ ਦੇਣਾ . ਮਿਰਜਾ ਬੱਗੀ ਦੀ ਥਾਂ BULLET ਮੰਗਵਾ ਲੈਂਦਾ, ਮਜਨੂੰ ਨੂੰ ਜੇ ਪਤਾ ਹੁੰਦਾ, ਸਿਰ ਉਸਦੇ ਪੈਣੇ ਪੱਥਰ, ਤਾ ਉਹ ਸਿਰ ਤੇ HELMET ਪਾ ਲੈਂਦਾ.
Posted on: Sat, 20 Dec 2014 14:01:55 +0000

Trending Topics



Recently Viewed Topics




© 2015