ਅਕਲ ਹੁੰਦੀ ਜੇ ਰਾਝੇ ਨੂੰ MiLk ਵੇਚ ਕੇ DAIRY ਪਾ ਲੈਂਦਾ...ਪੜਿਆ ਹੁੰਦਾ ਜੇ ਅਖਰ ਚਾਰ ਰਾਂਝਾ ਗਲ ਕਾਨੂੰਨ ਦੀ ਜੇਬ ਚ ਪਾ ਲੈਂਦਾ...ਜਦੋ ਦੇਖਦਾ ਹੀਰ ਹੋ ਗਈ ਜਵਾਨ...ਜਾ ਕੇ CoUrT MaRrIaGe ਕਰਵਾ ਲੈਂਦਾ...ਕਾਸ਼ ਡੁਬਣ ਤੋ ਪਹਿਲਾ ਸੋਹਣੀ PhOnE ਕਰਦੀ...ਮਹਿਵਾਲ BoAt ਮਗਵਾ ਲੈਦਾ...ਜੇ ਪਤਾ ਹੁੰਦਾ ਬਗੀ ਨੇ ਧੋਖਾ ਦੇਣਾ...ਮਿਰਜਾ ਬਗੀ ਦੀ ਥਾ BuLLeT ਮਗਵਾ ਲੈਂਦਾ... ਮਜਨੂੰ ਨੂੰ ਪਤਾ ਹੁੰਦਾ ਸਿਰ..ਉਸਦੇ ਪੈਣੇ ਪਥਰ...ਉਹ ਸਿਰ ਤੇ HeLmEt ਪਾ ਲੈਦਾ Honey 22 Ralla
Posted on: Sun, 10 Nov 2013 10:23:35 +0000
Trending Topics
Recently Viewed Topics
© 2015