ਅੱਜ ਬੇਬੇ ਦਾ ਫੋਨ ਆਇਆ ,ਬੇਬੇ - TopicsExpress



          

ਅੱਜ ਬੇਬੇ ਦਾ ਫੋਨ ਆਇਆ ,ਬੇਬੇ ਕੇਹਂਦੀ ਕਿਵੇ ਆ ਪੁੱਤ,ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ ਬੋਹਤਔਖੇ ਆ,ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ,ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ,ਮੈਂ ਵਿਆਹ ਤਾ ਨੀ ਕਰਵਾਇਆ ਇਥੇ,ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,----------------------------------ਟੁਟ ਪੇਨਿਆ washing machin ਦੀ ਗਲ ਕਰਦੀ ਆ
Posted on: Fri, 06 Sep 2013 08:36:43 +0000

Trending Topics



f a lecture tomorrow night at Ramapo College we will be

Recently Viewed Topics




© 2015