ਇਕ ਜੱਟ ਨੂ ਸਵਰਾਜ ਟਰੇਕਟਰ - TopicsExpress



          

ਇਕ ਜੱਟ ਨੂ ਸਵਰਾਜ ਟਰੇਕਟਰ ਵਾਲੇ ਨੇ 5੦੦ ਰੁਪੇ ਦਿਤੇ ਤੇ ਕਿਹਾ..... ਕਿ ਤੇਨੁ ਅਸੀਂ ਸਟੇਜ ਤੇ ਬੁਲਾਵਾਗੇ ਤੇ ਤੂ keh deyi ਸਵਰਾਜ ਟਰੇਕਟਰ ਸਭ ਤੋ ਵਧੀਆ, ਪੂਰਾ ਵਧਾ ਚੜਾ ਕਿਕਹੀਂ.... ਜੱਟ ਕਹਿੰਦਾ ਠੀਕ ਹੈ ਕਹਿ ਦਿਉਂ.. ਵੱਜ ਗੀ ਸਟੇਜ ਤੇ ਅਵਾਜ਼ .. ਚੜ ਗਿਆ ਜੱਟ ਸਟੇਜ ਤੇ ਲੱਗ ਪਿਆ ਤੋਤੇ ਵਾਂਗੂ ਰਟਣ... ਜਿਵੇ ਸਵਰਾਜ ਵਾਲੇਆ ਨੇ ਕਿਹਾ ਸੀ .. ..ਸਵਰਾਜ ਇੱਦਾਂ, ਸਵਰਾਜ ਉੱਦਾਂ....... ਜਦੋ ਓਨਾ ਨੇ ਇਸ਼ਾਰਾ ਕੀਤਾ ਕਿ ਚੱਲ ਬੱਸ ਕਰ ਵਾਧੂ ਹੈ ਏਨਾ ..... ਤਾ ਜੱਟ ਆਖਰੀ ਸ਼ਬਦਾ ਚ ਕਹਿੰਦਾ...... ਆਹ ਵੀਰੋ ਕਹਿਣ ਕਹੋਂਨ ਜੋ ਮਰਜ਼ੀ ਕਹਾ ਲਉ .. ਪਰ sala ਫੋਰਡ ford ਹੀ ਆ...... Buurrraaa "ford" lover krwao att
Posted on: Fri, 30 Aug 2013 06:49:05 +0000

Trending Topics



Recently Viewed Topics




© 2015