ਇਕ ਪੜਿਆ-ਲਿਖਿਆ pendu munda te face book di - TopicsExpress



          

ਇਕ ਪੜਿਆ-ਲਿਖਿਆ pendu munda te face book di angel queen ਨੂੰ ਨਾਲ ਲੈ ਕੇ ਰੇਸਟੋਰੇੰਟ ਵਿਚ ਚਲਿਆ ਜਾਂਦਾ. ਵੇਟਰ ਆ ਕੇ ਕੁੜੀ ਨੂੰ ਕਹਿੰਦਾ,'ਮੈਡਮ, ਕੀ ਖਾਓਗੇ..??'ਕੁੜੀ ਕਹਿੰਦੀ ,'ਸਬਜੀਆਂ ਵਾਲੀ ਰੋਟੀ ਲੈ ਆਓ..'ਵੇਟਰ (ਹੈਰਾਨ ਹੋ ਕੇ) ਕਹਿੰਦਾ,'ਓਹ ਕੀ ਹੁੰਦਾ..??'. ਮੁੰਡਾ ਕੱਚਾ ਜਿਹਾ ਹੋ ਕੇ ਕਹਿੰਦਾ,. 'ਓ ਭਰਾਵਾ ....ਪੀਜਾ ਮੰਗਦੀ ਆ.
Posted on: Thu, 11 Jul 2013 13:35:47 +0000

Trending Topics



Recently Viewed Topics




© 2015