ਇੱਕ ਦਿਨ ਇਕ. Teacher. ਨੇ ਕਲਾਸ. ਵਿੱਚ. ਬੱਚਿਆ. ਨੂੰ ਕਹਿੰਦੀ ... ਜਿਹੜਾ ਬੱਚਾ ਕੱਲ. ਸਵਰਗ. ਦੀ ਮਿੱਟੀ ਲੈ ਕੇ ਆਊ ਮੈ ਉਹ ਨੂੰ ਇਨਾਮ ਦਿਓ .. ਦੂਜੇ ਦਿਨ ਕਲਾਸ ਵਿੱਚ .. Teacher : ਕੌਣ ਲੈ ਕੇ ਆਇਆ ਮਿੱਟੀ? ਸਾਰੇ ਬੱਚੇ ਚੁੱਪ. ਇੱਕ ਬੱਚਾ ਕਹਿੰਦਾ ਮੈ ਲੈ ਕੇ ਆਇਆ. Teacher ਨੇ ਬੱਚੇ ਨੂੰ ਮਾਰਿਆ. ਤੇ ਕਹਿੰਦੀ ਮੈਨੂੰ ਪਾਗਲ. ਸਮਝ ਦਾ . . ਕਿੱਥੋ ਲੈ ਕੇ ਆਇਆ? ਬੱਚਾ ਰੋਦਾ ਹੋਇਆ ਕਹਿੰਦਾ :;: ਆਪਣੀ # ਮਾਂ ਦੇ ਪੈਰਾਂ ਥੱਲ love u MOM #Har Preet Badhni
Posted on: Sat, 21 Jun 2014 06:27:17 +0000
Trending Topics
Recently Viewed Topics
© 2015