ਇੱਕ ਦਿਨ ਇਕ. Teacher ਨੇ ਕਲਾਸ - TopicsExpress



          

ਇੱਕ ਦਿਨ ਇਕ. Teacher ਨੇ ਕਲਾਸ ਵਿੱਚ ਬੱਚਿਆ ਨੂੰ ਕਹਿੰਦੀ ... ਜਿਹੜਾ ਬੱਚਾ ਕੱਲ. ਸਵਰਗ. ਦੀ ਮਿੱਟੀ ਲੈ ਕੇ ਆਊ ਮੈ ਉਹ ਨੂੰ ਇਨਾਮ ਦਿਓ .. ਦੂਜੇ ਦਿਨ ਕਲਾਸ ਵਿੱਚ .. Teacher : ਕੌਣ ਲੈ ਕੇ ਆਇਆ ਮਿੱਟੀ? ਸਾਰੇ ਬੱਚੇ ਚੁੱਪ.... ਇੱਕ. ਬੱਚਾ ਕਹਿੰਦਾ ਮੈ ਲੈ ਕੇ ਆਇਆ. Teacher ਨੇ ਬੱਚੇ ਨੂੰ ਮਾਰਿਆ. ਤੇ ਕਹਿੰਦੀ ਮੈਨੂੰ ਪਾਗਲ. ਸਮਝਦਾ ?? ਕਿੱਥੋ ਲੈ ਕੇ ਆਇਆ? ਬੱਚਾ ਰੋਦਾ ਹੋਇਆ ਕਹਿੰਦਾ ਆਪਣੀ ਮਾਂ ਦੇ ਪੈਰਾਂ ਥੱਲੋ... lv u beBe_____
Posted on: Fri, 15 Aug 2014 08:45:22 +0000

Trending Topics



Recently Viewed Topics




© 2015