ਕੀ ਦਸਾਂ ਮੈਂ ਕਿੰਝ ਏ ਹੋਏਆ , - TopicsExpress



          

ਕੀ ਦਸਾਂ ਮੈਂ ਕਿੰਝ ਏ ਹੋਏਆ , ਮੈਂ ਸਜਣ ਆਪਣਾ ਕਿਦਾਂ ਖੋਇਆ , ਲਖ ਯਤਨਾ ਬਾਦ ਮੈਂ ਓਨੁ ਪਾਇਆ ਸੀ , ਮਰਜਾਨੀ ਨੂ ਸਾਹਾਂ ਤੋਂ ਵਦ ਕੇ ਚਾਹਇਆ ਸੀ , ਕਢ ਓਹਨੁ ਯਾਦਾਂ ਚੋ ਮੈਂ ਆਪਣੀ ਰੋ ਰੋ ਯਾਰੋ ਬੋਹਤ ਮੈਂ ਰੋਇਆ , ਕੀ ਦਸਾਂ ਮੈਂ ਕਿੰਝ ਏ ਹੋਇਆ . ਮੈਂ ਸਜਣ ਆਪਣਾ ਕਿਦਾਂ ਖੋਇਆ. VARINDER~VARI~
Posted on: Tue, 09 Jul 2013 17:17:26 +0000

Trending Topics



Recently Viewed Topics




© 2015