ਕਾਲਜ ਦੇ ਦਿਨਾ ਦੀ ਅੱਲਗ ਸੀ - TopicsExpress



          

ਕਾਲਜ ਦੇ ਦਿਨਾ ਦੀ ਅੱਲਗ ਸੀ ਕਹਾਣੀ ਲੱਗਦਾ ਏ ਬਾਤ ਹੁੱਣ ਹੋ ਗਈ ਏ ਪੁਰਾਣੀ, ਚਾਰ ਹਾਣੀ ਇੱਕਠੇ ਹੋ ਕੇ ਢੋਲੇ ਦੀਆਂ ਲਾਉਦੇ ਸੀ ਪੰਜਵੇ ਤੋਂ ਨਹੀਉ ਕੋਈ ਬੋਲ ਅਖਵਾਉਦੇ ਸੀ, ਕੋਈ ਯਾਰ honda ਕੋਈ bullet ਲਿਆਉਦਾ ਕੋਈ ਮੇਰਾ ਵੀਰ roadways ਉਤੇ ਆਉਦਾ, ਉਦੋ ਕੋਈ-ਕੋਈ ਕੁੜੀ ਹੁੰਦੀ jean ਵਾਲੀ ਸੀ ਸਾਰੇ ਚੋਬਰਾਂ ਦੀ ਮੱਤ ਹੂੰਦੀ ਉਹਨੇ ਮਾਰੀ ਸੀ, ਆਉਦਾ ਪੇਪਰਾ ਦਾ ਵੇਲਾ ਉਦੋ ਖਿੱਚਦੇ ਤਿਆਰੀ ਇਕ ਰਾਤ ਵਿੱਚ ਪੂਰੀ ਕਰ ਲੈਦੇ ਸਾਰੀ, ਪਤਾਂ ਹੀ ਲੱਗਾਂ ਦਿਨ ਉਹ ਕਦ ਬੀਤ ਗਏ ਕਈ ਵੇਲੀ ਸਾਥ ਕਈ ਛੱਡ ਤੁਰ ਗਏ, ਯਾਦ ਬੜੇ ਆਉਦੇ ਉਹ ਮਿੱਤਰ ਪਿਆਰੇ ਭੂੱਲਦੇ ਨੀ ਵੇਲੇ ਜੋ ਸੀ ਇਕਠੀਆਂ ਗੁਜਾਰੇ.
Posted on: Sat, 03 Jan 2015 14:27:58 +0000

Trending Topics



Recently Viewed Topics




© 2015