ਕਈ ਵਾਰ ਸੋਚਿਆ ਭੁੱਲ - TopicsExpress



          

ਕਈ ਵਾਰ ਸੋਚਿਆ ਭੁੱਲ ਜਾਵਾਂ, ਕੱਢ ਦਵਾਂ ਦਿਲ ਚੋਂ ਯਾਦ ਤੇਰੀ, ਪਰ ਰਹੀ ਨਾਕਾਮ ਹਰ ਕੋਸ਼ਿਸ਼ ਤੇ, ਤੂੰ ਤਾ ਰੂਹ ਦੀ ਇੱਕ ਖੁਰਾਕ ਜਿਹੀ ਕਦੀ ਮੋਕਾ ਮਿਲਿਆ ਤਾਂ ਪੁਛੂੰਗਾ , ਕੀ ਮਜਬੂਰੀ ਸੀ ਇਨਕਾਰ ਲਈ, ਸਾਡੀ ਜਿੰਦਗੀ ਬਣਾਤੀ ਸਮੂੰਦਰ ਜਹੀ, ਨਾ ਆਰ ਜਿਹੀ,ਨਾ ਪਾਰ ਜਿਹੀ.......... ਸਿਵਿਆਂ ਵਿੱਚ ਜੱਦ ਜਾਵਾਂਗਾ , ਅੱਗ ਨੂੰ ਸੀਨੇ ਲਾਵਾਂਗਾ , ਦਿਲ ਚੋਂ ਬੱਸ ਇੱਕ ਹੀ ਆਵਾਜ ਆਵੇਗੀ, ਰੂਹ ਪ੍ਰੀਤ ਦੀ ਨੂੰ ਤੇਰੀ ਯਾਦ ਆਵੇਗੀ,,,,, #Owner-->>HEERA Sandhwan WALA
Posted on: Sun, 16 Nov 2014 01:22:16 +0000

Trending Topics



Recently Viewed Topics




© 2015