ਕਮੀਆਂ ਮੇਰੇ ਵਿੱਚ ਵੀ ਨੇ ... ਪਰ - TopicsExpress



          

ਕਮੀਆਂ ਮੇਰੇ ਵਿੱਚ ਵੀ ਨੇ ... ਪਰ ਮੈਂ ਬੇਈਮਾਨ ਨਹੀਂ ... ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ ... ਕੋਈ ਸੋਚਦਾ ਨਫਾ ਨੁਕਸਾਨ ਨਹੀਂ ... ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ ... ਜਦ ਸਾਡੇ ਕੋਲ ਕਮਾਨ ਨਹੀਂ ... ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ... ਕੋਈ ਮੇਰੇ ਵਿੱਚ ਗੁਮਾਨ ਨਹੀਂ ... ਛਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ ... ਅਸੀਂ ਇਹੋ ਜਿਹੇ ਇਨਸਾਨ ਨਹੀਂ ... sukhjeet virk Cyprus
Posted on: Sat, 10 Jan 2015 14:10:36 +0000

Trending Topics



Recently Viewed Topics




© 2015