ਕਲ ਵੀ ਕੲੀ ੲਿਲਾਕਿਅਾ ਚ ਜਾ ਕੇ - TopicsExpress



          

ਕਲ ਵੀ ਕੲੀ ੲਿਲਾਕਿਅਾ ਚ ਜਾ ਕੇ ਕੀਤੀ ਰਾਸ਼ਨ ਵੰਡਣ ਦੀ ਸੇਵਾ...... .......ਸਿਖ ਰਿਲੀਫ ਸਿਖ ਰਿਲੀਫ ਟੀਮ ਵਲੋਂ ਸ਼੍ਰੀ ਨਗਰ ਚ ਹੜ ਪੀੜਤਾ ਨੂੰ ਰਾਸ਼ਨ ਅਤੇ ਹੋਰ ਜਰੂਰੀ ਰਸਦਾਂ ਵੰਡਣ ਦੀ ਸੇਵਾ ਲਗਾਤਾਰ ਜਾਰੀ ਹੈ..ਬਹੁਤ ਸਾਰੇ ਲੋਕ ਹਲੇ ਵੀ ਅਜੇਹੇ ਨੇ ਜਿਨਾਂ ਤਕ ਕਿਸੇ ਵੀ ਤਰਾਂ ਦੀ ਮਦਦ ਨਹੀ ਪਹੁੰਚੀ.ਸਿਖ ਰਿਲੀਫ ਵਲੋਂ ਅਜੇਹੇ ਲੋਕਾਂ ਤਕ ਵੀ ਬਹੁਤ ਜਲਦ ਪਹੁੰਚ ਕੀਤੀ ਜਾ ਰਹੀ ਹੈ...
Posted on: Sat, 27 Sep 2014 03:12:54 +0000

Trending Topics



Recently Viewed Topics




© 2015