ਕੁਝ ਦਿਨਾਂ ਬਾਦ ਅੱਜ ਫਿਰ - TopicsExpress



          

ਕੁਝ ਦਿਨਾਂ ਬਾਦ ਅੱਜ ਫਿਰ ਸਾਡਾ ਮੇਲ ਹੋਇਆ, ਰੱਬ ਜਾਣੇ ਏ ਕੇਸਾ ਖੇਲ ਹੋਇਆ, ਉ ਹੱਸ ਕੇ ਕਹਿੰਦੀ ਤੂੰ ਲੱਗਦਾ ਤਾ ਉਹੀ ਝੱਲਾ ਏ, ਉਸ ਦਿਨ ਵੀ ਇਕੱਲਾ ਸੀ ਤੇ ਅੱਜ ਵੀ ਇਕੱਲਾ ਏ, ਮੈ ਕਿਹਾ ਮੈ ਤੈਨੂੰ ਅੱਜ ਵੀ ਰੱਬ ਬਰਾਬਰ ਰੱਖਦਾ ਹਾ ਕਮਲੀਏ, ਤੇਰੇ ਦਿੱਤੇ ਦੁੱਖਾ ਨੂੰ ਇਕੱਲਾ ਹੀ ਸਹਿ ਸਕਦਾ ਹਾ, ਕਹਿੰਦੀ ਕਿਉ ਨਈ ਭੁੱਲਦਾ ਤੂੰ ਪੁਰਾਣੀਆ ਯਾਦਾਂ ਨੂੰ , ਕਿਉ ਸਮੇਟੀ ਫਿਰਦਾ ਇਹਨਾ ਲਾਰਿਆ ਤੇ ਫਰਿਆਦਾ ਨੂੰ , ਮੈ ਕਿਹਾ ਮੈ ਸਿਰਫ ਤੇਰੇ ਨਾਲ ਈ ਪਿਆਰ ਕਰਨਾ ਸਿੱਖਿਆ ਏ, #Lucky ਨੇ ਤੇਰੇ ਲਈ ਅਪਣਾ ਆਪ ਕੁਰਬਾਣ ਕਰਨਾ ਮਿਥਿੱਆ ਏ....
Posted on: Tue, 07 Oct 2014 04:21:44 +0000

Trending Topics



Recently Viewed Topics




© 2015