ਕੁਝ ਯਾਦ ਰਖਣ ਯੋਗ - TopicsExpress



          

ਕੁਝ ਯਾਦ ਰਖਣ ਯੋਗ ਗੱਲਾਂ… 1,Kuldeep Manak ਦਾ ਅਸਲੀ ਨਾਮ ਲਤੀਫ ਮਹੰਮਦ ਸੀ, 2.ਤੇਰਵੀਂ ਸਦੀ ਵਿੱਚ ਸ਼ਬਦ ‘nice’ ਦਾ ਮਤਲਬ “ਬੇਵਕੂਫ” ਹੋਇਆ ਕਰਦਾ ਸੀ । 3,Canada ਸ਼ਬਦ “kanata” ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ‘ਸਾਡਾ ਪਿੰਡ’ ਜਾਂ ‘village’ । 4,ਜਦੋਂ ਤੁਸੀਂ Phone – Mobile ਚੱਕਦੇ ਹੋ ਤਾਂ Hello ਕਹਿੰਦੇ ਹੋ। ਕੀ ਤਹਾਨੂੰ ਹੈਲੋ ਦਾ ਮਤਲਬ ਪਤਾ ਹੈ? . Hello ਇੱਕ ਕੁੜੀ ਦਾ ਨਾਮ ਹੈ ਮਾਰਗਰੇਟ ਹੈਲੋ | . ਇਹ ਗਰਾਮਹਬੈਲ ਦੀ Girlfriend ਸੀ। ਜਿਸ ਨੇ Telephone ਦੀ ਕਾਢ ਕੱਢੀ ਸੀ | ਆਪਣੇ ਮਿੱਤਰਾ ਨਾਲ ਵੀ Share ਕਰੋ।
Posted on: Tue, 08 Oct 2013 04:27:23 +0000

Trending Topics



Recently Viewed Topics




© 2015