ਕੁਝ ਲਿਖਿਆ ਨਹੀਂ ਜਾਦਾਂ ਏ ਤੇ - TopicsExpress



          

ਕੁਝ ਲਿਖਿਆ ਨਹੀਂ ਜਾਦਾਂ ਏ ਤੇ ਉਹਨੂੰ ਭੁਲਿਆ ਵੀ ਨਹੀਂ ਜਾਂਦਾ ਏ, ਹਾਸੇ ਖੋਣ ਵਾਲੀ ਜੱਦ ਯਾਦ ਆ ਜਾਦੀ ਏ, ਬੱਸ ਅੱਖੀਆਂ ,ਚ ਹੰਜੂਆਂ ਦੀ ਬਰਸਾਤ ਲਾ ਜਾਂਦੀ ਏ, ਜਿੱਦ ਕਰ ਨੈਣਾਂ ਨੂੰ ਰੋਕਦਾ ਹਾਂ ਪਰ ਫਿਰ ਉਹਦੀ ਕੋਈ ਨਾ ਕੋਈ ਗੱਲ ਤੜਫਾ ਜਾਂਦੀ ਏ, "ਅਮਰ" ਜੇਹਨੂੰ ਭੁੱਲਣ ਦੀ ਦੀ ਕੋਸ਼ਿਸ਼ ਕਰਦਾ ਏ, ਜਦੋਂ ਉਹ ਚੇਤੇ ਆਉਦੀ ਤਾਂ ਰੁਵਾਂ ਹੀ ਜਾਂਦੀ ਏ॥ਅਮਰ॥
Posted on: Sun, 22 Sep 2013 13:25:59 +0000

Trending Topics



Recently Viewed Topics




© 2015