ਚਾਪਲੂਸੀ ਦੀ ਵੀ ਕੋਈ ਹੱਦ - TopicsExpress



          

ਚਾਪਲੂਸੀ ਦੀ ਵੀ ਕੋਈ ਹੱਦ ਹੁੰਦੀ ਆ ਯਾਰ .. ਆ Kaur B ਤਾਂ ਨੇ ਤਾਂ ਨਵੇਂ ਗੀਤ ਚ ਸ਼ਰਮ ਹੀ ਲਾਹ ਕੇ ਰੱਖ ਦਿੱਤੀ .. ਇਹਨਾਂ ਸਬ ਅਖੋਤੀ #Singers ਦੀ ਜਲਦੀ ਹੀ ਫੱਟੀ ਪੋਚਣੀ ਆ .. ਬਸ ਦੇਖਦੇ ਜਾਓ ਹੁਣ ਤੁਸੀਂ .. ਚਾਹੇ ਕੋਈ ਵੀ ਤਰੀਕਾ ਅਪਨਾਓਣਾ ਪਵੇ ਹੁਣ ਇਹਨਾ ਦੀ ਸਫਾਈ ਕਰਨ ਦੀ ਪੂਰੀ ਤਿਆਰੀ ਹੋ ਰਹੀ ਆ ... • ----------------------------------------------------------------- • ਦੱਸ ਦਿਓ ਜਾ ਕੇ ਇਹਨਾਂ ਪੰਜਾਬੀ/ਸਿੱਖੀ ਸੱਭਿਆਚਾਰ ਦੇ ਦੁਸ਼ਮਣਾ ਨੂੰ .. ਇਹ ਜਰਾ ਹੁਣ ਬਚ ਕੇ ਰਹਿਣ ਇਹਨੂੰ #ਫੋਕੀ ਅਤੇ #ਫੇਸਬੁੱਕੀ ਧਮਕੀ ਨਾ ਸਮਝਿਓ .. • ----------------------------------------------------------------- • ਕੀ ਕਰਨਾ ਇਸ #ਜਿੰਦੜੀ ਨੂੰ ਜੇ ਕਿਸੇ ਚੰਗੇ #ਲੇਖੇ ਨਾ ਲਾ ਸਕੇ .. .. ☺ ਕੋਈ ਦਿਲੋਂ #ਸਹਿਯੋਗ ਦੇਣ ਲਈ ਰਾਜ਼ੀ ਹੈ ਤਾਂ ਆਪਣਾ ਨਾਮ ਪਤਾ Email/Facebook Message ਕਰ ਦਿਓ .. Email id : 1984.FBP@gmail ☺ ਐਵੈਂ ਟਾਇਮ ਪਾਸ ਕਰਨ ਵਾਲੇ ਤੇ ਦੋਗਲੇ ਬੰਦੇ ਦੂਰ ਰਹਿਣ .. ਦੋਸਤੋ ਤੁਸੀਂ ਹੀ ਇਹਨਾ ਨੂੰ ਸਿਰ ਤੇ ਚਾੜਿਆ ਹੈ ਤੁਸੀਂ ਹੀ ਇਹਨਾ ਨੂੰ ਸੁਧਾਰਨਾ ਹੈ .. - ਫੇਸਬੁੱਕ ਡਾਕੀਆ Amandeep Singh ਵੀਰ ਅਤੇ ਸਮੂਹ Fateh Group ਵਾਲੇ ਵੀਰਾਂ ਦਾ Support ਲਈ ਦਿਲੋਂ ਧੰਨਵਾਦ .. ♥ ♥
Posted on: Fri, 08 Aug 2014 11:01:29 +0000

Trending Topics



Recently Viewed Topics




© 2015