" ਚਾਰ ਮੁੰਡਿਆ ਨੇ ਪੈਪਰ ਦੀ - TopicsExpress



          

" ਚਾਰ ਮੁੰਡਿਆ ਨੇ ਪੈਪਰ ਦੀ ਤਿਆਰੀ ਨਹੀ ਕਿੱਤੀ ਸੀ " " ਓਹਨਾ ਚਾਰਾ ਨੇ ਇਕ ਪਲੇਨ ਬਣਾਇਆ " " ਅਗਲੇ ਦਿਨ ਸਰ ਨੂੰ ਜਾਕੇ ਕਹਿੰਦੇ ਸਰ ਅਸੀਂ ਵਿਆਹ ਤੇ ਗਏ ਸੀ " ਰਾਹ ਵਿਚ ਕਾਰ ਦਾ ਟਾਇਰ ਪੇੰਚਰ ਹੋ ਗਿਆ " ਤੇ ਅਸੀਂ ਸਾਰੀ ਰਾਤ ਕਾਰ ਨੂੰ ਧੱਕਾ ਮਾਰ ਕੇ ਲਿਆਉਂਦੇ ਰਹੇ " ਇਸ ਕਰਕੇ ਪੇਪਰ ਦੀ ਤਿਆਰੀ ਨਹੀ ਕਰ ਸਕੇ " ਸਰ ਨੇ ਉਹਨਾ ਮੁੰਡਿਆ ਦੀ ਗੱਲ ਮੰਨ ਲਈ " " ਤੇ ਚਾਰਾ ਨੂੰ ਵਖਰੇ ਵਖਰੇ ਕਮਰੇ ਵਿੱਚ ਬਿਠਾ ਤਾ " " ਤੇ ਚਾਰਾ ਦੇ ਪੇਪਰ ਤੇ ਇਕੋ ਹੀ question ਲਿਖਿਆ " ਕਾਰ ਦਾ ਕਿਹੜਾ ਟਾਇਰ ਪੇੰਚਰ ਸੀ " " ਅਗਲਾ right ਵਾਲਾ " ਅਗਲਾ ਲੇਫਟ ਵਾਲਾ " " ਪਿਛਲਾ " right ਵਾਲਾ " ਪਿਛਲਾ " ਲੇਫਟ ਵਾਲਾ " " " ਜੇ ਤੇ ਚਾਰਾ ਨੇ ਸਹੀ ਜਵਾਬ ਦੇਤਾ ਤਾ ਸਾਰੇ ਪਾਸ " ਨਹੀ ਤਾ ਫੈਲ " ਹਾਹਾਹਾਹਾਹਾ " ਹੁਣ ਤੁਸੀਂ ਦੱਸੋ ਪਾਸ ਹੋ ਜਾਣ ਗੇ ਮੁੰਡੇ ਕੇ ਨਹੀ"ਹਾਹਾਹਾ
Posted on: Sat, 17 Aug 2013 05:31:44 +0000

Trending Topics



Recently Viewed Topics




© 2015