ਚਿੱਠੀ ਲਿਖਦੀ ਨੂੰ ਕਲਮ - TopicsExpress



          

ਚਿੱਠੀ ਲਿਖਦੀ ਨੂੰ ਕਲਮ ਪੁੱਛਣ ਲੱਗੀ, ਤੂੰ ਕਿਸ ਨੂੰ ਦਰਦ ਸੁਨਾਉਣ ਲੱਗੀ, ਓਹ ਤੇਨੂੰ ਵੀ ਯਾਦ ਕਰਦਾ ਹੈ, ਯਾ ਐਵੇ ਹੀ ਵਕਤ ਗਵਾਉਣ ਲੱਗੀ, ਇਥੇ ਆਪਣਿਆਂ ਤੇ ਵੀ ਮਾਣ ਨਹੀਂ, ਤੂੰ ਗੈਰਾਂ ਤੇ ਹਕ਼ ਜਤਾਉਣ ਲੱਗੀ , ਤੇਰੀ ਹਸਤੀ ਹੈ ਜਮੀਨ ਤੇ ਪਏ ਪੱਥਰ ਵਰਗੀ ਕਿਓ ਅੰਬਰਾਂ ਦੇ ਚੰਨ ਨੂੰ ਚਉਣ ਲੱਗੀ .. ਸੁਣ ਮੇਰੀਏ ਕਲਮ ਪਿਆਰੀਏ ਨੀ, ਮੈ ਤਾ ਤੇਰੇ ਨਾਲ ਹੀ ਪਲ ਦੋ ਪਲ ਆਪਣਾ ਦਰਦ ਵਡਉਣ ਲਗੀ.. ਓਹ ਮਨੁ ਯਾਦ ਕਰੇ ਜਾ ਨਾ ਕਰੇ ਪ੍ਰੀਤ ਤਾ ਅਪਣਿਆ ਯਦਾ ਚ ਹੀ ਆਪਣੇ ਚੰਨ ਨੂ ਪਾਉਣ ਲਗੀ ... ਗੈਰਾਂ ਤੇ ਹਕ਼ ਕੀ ਜਤਾਉਣਾ ਏ, ਹੁਣ ਤਾ ਤੂ ਵੀ ਮੈਥੋ ਹੋਲੀ ਹੋਲੀ ਕੰਨੀ ਕਤਰਾਉਣ ਲਗੀ ..... Preet Gill chiti likhdi nu kalam puchan lagi, tu kis nu dard sanun lagi, oh tanu v yad karda hai, ya ava hi vakt gavon lagi ethy appnyea ta v man nahi, tu garra ta hak jaton lagi, tari hasti ta zamin ta paye pathar vargi keuo ambra da chan nu chaun lagi............... sun maryea kalam payrea ni , mai ta tare nal he pal 2 pal dard vandoun lagi......... oh manu yad kara ja na kara Preet ta appnyea yadda cho he appna chan nu paun lagi............. garra te ki hak jatona a, hun ta tu v matho holi holi kani katroun lagi......................
Posted on: Fri, 26 Jul 2013 14:42:02 +0000

Trending Topics



30px;"> Please take ur time read this. Meaning of namaaz... Such a

Recently Viewed Topics




© 2015