ਜਿੰਦਗੀ ਵੀ ਬਸ facebook ਦੀ ਤਰਾਂ ਹੋਈ ਪਈ ਆ . . . . . . . . . ਕਈ Like ਕਰਦੇ ...,,,,, ਕਈ UnLike ਕਰ ਦਿੰਦੇ ਤੇ ਕਈ Comment ਮਾਰੀ ਜਾਂਦੇ ਆ ਲੋਕ ਮੇਰੇ ਸੁੱਖਾਂ ਵਿੱਚ ਖੁਸ਼ੀ - ਖੁਸ਼ੀ ਸ਼ਰੀਕ ਹੋ ਜਾਂਦੇ ਆ ਪਰ ਜਦ ਦੁੱਖ ਆਉਂਦੇ ਆ ਕੋਈ share ਈ ਨੀ ਕਰਦਾ
Posted on: Mon, 24 Nov 2014 11:28:30 +0000