ਜਦੋਂ ਸਵੇਰੇ ਪੱਗ ਬੰਨ੍ਹਣ - TopicsExpress



          

ਜਦੋਂ ਸਵੇਰੇ ਪੱਗ ਬੰਨ੍ਹਣ ਲੱਗਿਆ ਤਾਂ ਮਾਂ ਨੇ ਕਿਹਾ ਕਿ ਲੇਟ ਹੋਈ ਜਾਨਾਂ ਪਹਿਲਾਂ ਰੋਟੀ ਖਾ ਲੈ,ਪੱਗ ਫੇਰ ਬੰਨ੍ਹ ਲਵੀਂ, ਪਰ ਮੈਂ ਮਾਂ ਨੂੰ ਕਿਹਾ ਕਿ ਰੋਟੀ ਤੋਂ ਬਿਨਾ ਤਾਂ ਘਰੋਂ ਬਾਹਰ ਜਾ ਸਕਦਾ,ਪਰ ਪੱਗ ਤੋਂ ਬਿਨਾ ਨੀ,ਮੈਨੂੰ ਨੰਗੇ ਸਿਰ ਗਲ਼ੀ ਵੱਲ ਜਾਂਦੇ ਨੂੰ ਵੀ ਸ਼ਰਮ ਆਉਂਦੀ ਏ ਪਰ ਅੱਜ ਕੱਲ ਦੀਆਂ ਕੁੜੀਆਂ ਪਤਾ ਨੀ ਕਿਵੇਂ ਸਿਰ ਢਕਣ ਤੋਂ ਬਿਨਾ ਬਜ਼ਾਰਾਂ, ਬੱਸਾਂ ਤੇ ਹੋਰ ਜਗ੍ਹਾ ਤੇ ਜਾ ਆਉਂਦੀਆਂ ਨੇ ਜਾਂ ਤਾਂ ਓਹਨਾਂ ਕੋਲ਼ ਸ਼ਰਮ ਨਾਮ ਦੀ ਚੀਜ਼ ਨੀ ਹੋਣੀ ਜਾਂ ਫਿਰ ਓਹਨਾਂ ਦਾ ਸਿਰ ਢਕਿਆ ਹੁੰਦਾ ਹੋਊ ਮੈਨੂੰ ਦਿਸਦਾ ਨੀ" ਤੇ ਜੇਹੜੇ ਖੁਦ ਕਟਿੰਗ ਵਾਲ਼ੇ ਆ ਓਹ ਇਸ ਵਿਸ਼ੇ ਚਨਾਂ ਈ ਬੋਲਣ ਕਿਓਂਕਿ"ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ,ਬੁਰਾ ਮਨਾਓਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ" ਕੀ ਫਾਇਦਾ ਇਸ ਦੁਨੀਆ ਤੇ ਆਇਆਂ ਦਾ ਜੇ ਅਸੀਂ ਅਣਖਾਂ,ਇੱਜਤਾਂ ਤੇ ਆਪਣੇ ਬਾਪ ਦੀ ਸਰਦਾਰੀ ਨਾ ਸਾਂਭ ਸਕੇ__ "• "ਰੱਬਾ"__ਸਾਡਾ ਇਕੋ -ਇਕ ਸੁਪਨਾ ਸਾਕਾਰ ਹੋਵੇ, ਹਰ ਕੁੜੀ ਦੇ ਸਿਰ ਤੇ ਚੁੰਨੀ,ਤੇ ਹਰ ਦਿਸਦਾ ਮੁੰਡਾ ਸਰਦਾਰ ਹੋਵੇ_•"
Posted on: Tue, 27 Aug 2013 02:20:54 +0000

Trending Topics



Recently Viewed Topics




© 2015