ਜੇ ਮਿਰਜ਼ੇ ਰਾਂਝੇ ਬਣਨ ਦੀ - TopicsExpress



          

ਜੇ ਮਿਰਜ਼ੇ ਰਾਂਝੇ ਬਣਨ ਦੀ ਚਾਹਤ ਰੱਖਦੇ ਓ , ਜੇ ਸਕੂਲਾਂ ਕਾਲਜਾਂ ਦੀ ਕੈੰਟੀਨ ਵਿੱਚ ਆਪਣੀ classmate ਨਾਲ ਕੋਫ਼ੀ ਪੀਨਾ ਤੁਹਾਡੇ ਲਈ ਆਮ ਗੱਲ ਆ , ਜੇ ਆਪਣੀ girlfriend ਨਾਲ ਫੋਨ/ਫੇਸਬੁੱਕ ਤੇ ਗੱਲ ਕਰਨ ਦੇ ਆਦਿ ਓ , ਜੇ ਆਪਣੀ ਕਿਸੇ ਦੋਸਤ ਦੇ ਜਨਮ ਦਿਨ ਤੇ special plan arrange ਕਰ ਸਕਦੇ ਓ , ਤਾਂ ਆਪਣੀ ਭੈਣ ਦੇ boyfriend ਦਾ ਸਵਾਗਤ ਪਿਸਤੋਲ ਬੰਦੂਕਾਂ ਨਾਲ ਨਹੀ ਆਦਰ ਸਤਿਕਾਰ ਨਾਲ ਕਰੋ ! ਇਹ ਸਾਰੇ ਬਰਾਬਰ ਦੇ ਅਧਿਕਾਰ ਘਰ ਬੈਠੀ ਆਪਣੀ ਭੈਣ ਨੂੰ ਵੀ ਦਿਓ ਓਹਨੂੰ ਵੀ ਜਿੰਦਗੀ ਜੀਨ ਦਾ ਹੱਕ ਤੁਹਾਡੇ ਬਰਾਬਰ ਦਾ , ਆਖਰ ਓਹ ਵੀ ਇਨਸਾਨ ਆ , ਦੋਗਲੇ ਨਾ ਬਣੋ ਹਰੇਕ ਕੁੜੀ ਨੂੰ ਬਣਦਾ ਰੁਤਬਾ ਤੇ ਸਤਿਕਾਰ ਦਿਓ ਇਹ ਬੇਸਹਾਰਾ ਨਹੀ, ਤਰਸ ਦੀਆਂ ਪਾਤਰ ਨਹੀਂ, ਬੱਸ ਨਿੱਕੇ ਜੇ ਹੌਸਲੇ ਦੀ ਉਡੀਕ ਵਿੱਚ ਹਨ, ਤਾਕਤ ਬਣਕੇ ਸਾਥ ਦਿਓ writer By Яамgаяніаζ
Posted on: Fri, 19 Sep 2014 04:31:12 +0000

Trending Topics



Recently Viewed Topics




© 2015