ਜੋ ਹੱਥ ਖਿਸਕਾਉਂਦੇ ਉਨ੍ਹਾਂ - TopicsExpress



          

ਜੋ ਹੱਥ ਖਿਸਕਾਉਂਦੇ ਉਨ੍ਹਾਂ ਨਾਲ "" HarjiT "" ਹੱਥ ਮਿਲਾਂ ਕੇ ਕੀ ਲੈਣਾਂ, ਜੋ ਜੀਭਾਂ ਰੱਖਣ ਕਿਰਾਏ ਦੀਆਂ , ਉਨ੍ਹਾਂ ਨੂੰ ਬੁਲਾ ਕੇ ਕੀ ਲੈਣਾਂ, ਜਿਹੜੇ ਵੇਖ ਕੇ ਮੂੰਹ ਘੂਮਾਂ ਲੈਦੇ, ਉਨ੍ਹਾਂ ਸਾਂਵੇ ਜਾ ਕੇ ਕੀ ਲੈਣਾਂ, ਜਿਹੜੇ ਝੂਠੇ ਪਤੇ ਲਿਖਾ ਜਾਂਦੇ , ਖ਼ਤ ਉਨ੍ਹਾਂ ਨੂੰ ਪਾ ਕੇ ਕੀ ਲੈਣਾਂ, ਤਸਵੀਰ ਖਿਚਾਵੋਂ ਉਨ੍ਹਾਂ ਨਾਲ, ਜੀਨ੍ਹਾਂ ਨੂੰ ਤੁਸੀਂ ਵੀ ਯਾਦ ਰਹੋ, ਜੀਨ੍ਹਾਂ ਨਾਲ ਖਿਚਾਉਂਦਾ ਹਰ ਕੋਈ,ਉਨ੍ਹਾਂ ਨਾਲ ਖਿਚਾ ਕੇ ਕੀ ਲੈਣਾਂ, i Miss U
Posted on: Mon, 01 Jul 2013 06:44:43 +0000

Trending Topics



Recently Viewed Topics




© 2015