ਝੂਠ ਤਾਂ ਹੁਣ ਆਰਾਮ ਨਾਲ ਪਚ - TopicsExpress



          

ਝੂਠ ਤਾਂ ਹੁਣ ਆਰਾਮ ਨਾਲ ਪਚ ਜਾਂਦਾ...ਪਰ ਸਚ ਜਲਦੀ ਹਜ਼ਮ ਨਹੀਂ ਹੁੰਦਾ....ਇਹ ਸਾਡੀ ਸੋਚ ਦੇ ਬਦਲਦੇ ਮਿਆਰ ਦੀ ਦੇਣ ਹੈ ਸ਼ਾਇਦ....ਬੋਪਾਰਾਏ ! Truth is bitter and tough to swallow...but the falsehood is now easily acceptable..!! ਸਚ ਘਟੇ ਜਾ ਕੇ ਬੜੇ, ਸਚ ਨਾ ਰਹੇ, ਝੂਠ ਕੀ ਕੋਈ ਇੰਤਹਾ ਹੀ ਨਹੀਂ !!
Posted on: Fri, 07 Nov 2014 02:19:50 +0000

Trending Topics



Recently Viewed Topics




© 2015