ਝੰਡੇ ਅਮਲੀ ਨੇ ਵੀ # Facebook - TopicsExpress



          

ਝੰਡੇ ਅਮਲੀ ਨੇ ਵੀ # Facebook ਤੇ ਆਪਣਾ ਅਕਾਉਂਟ ਬਣਾਇਆ . ਊਸਨੇ ਆਪਣੀ ਫੋਟੋ ਪਾਈ ਉਮਰ ਵੀ ਭਰ ਤੀ ਨਾਂ ਪਤਾ ਵੀ ਲਿੱਖ ਦਿੱਤਾ . ਹੁਣ ਉਹ ਇਸ ਗੱਲ ਤੇ confuse ਹੋ ਗਿਆ ਕੀ ਉਹ ਆਪਣੀ ਵਾਲ (WALL) ਤੇ ਕੀ ਲਿੱਖੇ" . ਬਹੁਤ ਡੂੰਘਾ ਸੋਚਣ ਤੋ ਬਾਅਦ ਅੰਤ ਵਿੱਚ ਝੰਡੇ ਨੇ ਆਪਣੀ ਵਾਲ ( WALL)ਤੇ ਲਿਖਿਆ . . " ਇੱਥੇ ਪੇਸ਼ਾਬ ਕਰਨਾ ਮਨਾ ਹੈ
Posted on: Mon, 26 Aug 2013 13:11:55 +0000

Trending Topics




© 2015