ਤੁਖਾਰੀ ਛੰਤ ਮਹਲਾ ੫ ੴ - TopicsExpress



          

ਤੁਖਾਰੀ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥ ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥ ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥ ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥ ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥ ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥ {ਪੰਨਾ 1117} O my Beloved, I am a sacrifice to You. Through the Guru, I have dedicated my mind to You. Hearing the Word of Your Shabad, my mind is enraptured. This mind is enraptured, like the fish in the water; it is lovingly attached to the Lord. Your Worth cannot be described, O my Lord and Master; Your Mansion is Incomparable and Unrivalled. O Giver of all Virtue, O my Lord and Master, please hear the prayer of this humble person. Please bless Nanak with the Blessed Vision of Your Darshan. I am a sacrifice, my soul is a sacrifice, a sacrifice to You. || 1 || ( Sri Guru Granth SahibJi - Pana 1117 ) youtu.be/aMv9iQCNVzw
Posted on: Tue, 02 Sep 2014 12:18:43 +0000

Trending Topics



Recently Viewed Topics




© 2015