ਤੇਰੇ ਕਹੇ ਚਾਰ ਲਫਜਾ ਨੂੰ - TopicsExpress



          

ਤੇਰੇ ਕਹੇ ਚਾਰ ਲਫਜਾ ਨੂੰ ਅਸੀਂ ਜਿੰਦਗੀ ਬਣਾ ਲਿਆ __, ਬੁਝੇ ਰਹਿਣ ਚਾਹੇ ਦੀਏ ਅਸੀਂ ਤਾ ਦਿਲ ਜਲਾ ਲਿਆ__, ਰਹਿੰਦੇ ਆ ਬਹੁਤ ਹੀ ਮਸਤ ਆਪਣੀ ਮਦਹੋਸ਼ੀ ਦੇ ਆਲਮ ਚ __, ਆਹਟ ਹਵਾ ਦੀਆ ਨੂੰ ਅਸੀਂ ਤੇਰੀ ਆਵਾਜ਼ ਬਣਾ ਲਿਆ__, ਰੋਜ਼ ਤਕਦੇ ਨੇ ਨੈਣ " Janab" ਰਾਹਾਂ ਤੇਰੀਆ __, ਪਿਆਸ ਨਜ਼ਰ ਦੀ ਨੂੰ ਹੰਜੂਆ ਨਾਲ ਬੁਝਾ ਲਿਆ__, ਇਤਰਾਜ਼ ਹੈ ਦੁਨੀਆ ਨੂੰ ਹੁਣ ਨਾਮ ਤੇਰਾ ਲੈਣ ਤੇ ਵੀ __, ਇਸ ਲਈ ਚਾਹਤ ਤੇਰੀ ਨੂੰ ਅਸੀਂ ਰੂਹ ਚ ਸਮਾ ਲਿਆ____
Posted on: Tue, 03 Sep 2013 12:08:46 +0000

Trending Topics



Recently Viewed Topics




© 2015