ਦੋਸਤੋ ਅੱਜ ਮੀਡੀਆ ਦਾ ਇੱਕ - TopicsExpress



          

ਦੋਸਤੋ ਅੱਜ ਮੀਡੀਆ ਦਾ ਇੱਕ ਹੋਰ ਪਖ ਪਤਾ ਲੱਗਿਆ , ਕਿ ਲੋਕਾਂ ਨੂੰ ਰਾਹ ਦਿਖਾਉਣ ਵਾਲਾ ਮੀਡੀਆ ਕਿ ਕੁਛ ਕਰਦਾ ਹੈ ,,, ਪਟਿਆਲੇ ਵਿਚੋ ਕਾਫੀ ਵੱਡੀ ਤਾਦਾਦ ਚ, ਅਖਬਾਰ ਨਿਕਲਦੇ ਨੇ ,,, ਹੋਰ ਸ਼ਹਿਰਾ ਚੋਂ, ਵੀ ਹੋਣਗੇ ,,,, ਜੋ ਸਿਰਫ਼ ਸਰਕਾਰੀ ਇਸਤੇਹਾਰ ਲੈਣ ਲਈ ਹੀ ਚਲਾਏ ਜਾ ਰਹੇ ਨੇ .... ਕਾਗਜਾਂ ਚ, ਗਿਣਤੀ 70000 ਪਲੱਸ ਦਿਖਾਈ ਜਾਂਦੀ ਹੈ , ਪਰ ਛਾਪਦੇ 2500 ਵੀ ਨਹੀਂ ,,,, ਅਖਬਾਰ ਦਾ ਆਈਕਾਡ ਦੇਣ ਦਾ ਸਾਲਾਨਾ 3000 ਲੈਂਦੇ ਨੇ ,, ਇਹਨਾ ਚੋਂ, ਇੱਕ ਅਖਬਾਰ ਇੱਕ ਚੈਨਲ ਵੀ ਚਲਾ ਰਿਹਾ ਹੈ ,,, ਜਿਸਦੇ ਪਤਰਕਾਰ ਤੋਂ 35000 ਸਾਲਾਨਾ ਲੈ ਕੇ ਬ੍ਲੇਕਮੇਲਿੰਗ ਦਾ ਲਸੰਸ ਦਿੱਤਾ ਜਾਂਦਾ ਹੈ ,,,,,, ਇਥੋ ਤੱਕ ਇਹਨਾ ਅਖਬਾਰਾਂ ਨੇ ਸਿਰਾ ਲਾਇਆ ਹੋਇਆ ਹੈ ,,, ਸੰਪਾਦਕੀ ਪੰਨੇ ਠੇਕੇ ਤੇ ਤਿਆਰ ਕਰਨ ਲਈ ਦਿੱਤੇ ਹੋਏ ਨੇ , ਇਹਨਾ ਠੇਕੇਦਾਰਾਂ ਚ, ਇੱਕ ਮਜੂਦਾ ਮੀਡੀਆ ਸਲਾਹਕਾਰ ਵੀ ਠੇਕੇ ਲੈਂਦਾ ਰਿਹਾ ਹੈ ..... ਧਨ ਨੇ ਸਾਡੇ ਅਖਬਾਰਾਂ ਦੇ ਮਾਲਿਕ,,,, ਜੋ ਸਮਾਜ ਦੇ ਇਸ ਥੰਮ ਨੂੰ ......?? ,,,,,,,, ਖਾਲੀ ਥਾਂ ਤੁਸੀਂ ਭਰ ਦਿਓ ਦੋਸਤੋ ...... ਹੁਣ ਕਿ ਕਰੀਏ .....??
Posted on: Wed, 18 Sep 2013 06:27:59 +0000

Trending Topics



Recently Viewed Topics




© 2015