ਦੋਸਤੋ....ਇਕ ਵਾਰ ਇਕ ਮੁੰਡਾ - TopicsExpress



          

ਦੋਸਤੋ....ਇਕ ਵਾਰ ਇਕ ਮੁੰਡਾ ਨਾਈ ਦੀ ਦੁਕਾਨ ਵਿਚ ਦਾਖਿਲ ਹੁੰਦਾ ਹੈ। ਉਹ ਨਾਈ ਇਕ ਬੰਦੇ ਦੇ ਵਾਲ ਕੱਟ ਰਿਹਾ ਹੁੰਦਾ ਹੈ ਅਤੇ ਉਸ ਦੇ ਕੰਨ ਵਿਚ ਹੋਲੀ ਦੇਕੇ ਕਹਿੰਦਾ ਆਹ ਮੁੰਡਾ ਦੁਨੀਆ ਦਾ ਸਭ ਤੋ ਬੁੱਧੂ ਮੁੰਡਾ ਹੈ ਅਤੇ ਮੈ ਇਹ ਤੈਨੂੰ ਸਾਬਿਤ ਵੀ ਕਰਕੇ ਦਿਖਾ ਦਿੰਦਾ ਹਾਂ...ਤੁਸੀ ਹੁਣੀ ਦੇਖ ਲੈਣਾ ਨਾਈ ਇਕ ਹੱਥ ਵਿਚ $ 1 ਅਤੇ ਦੂਜੇ ਹੱਥ ਵਿਚ 50 cents ਰੱਖਦਾ ਅਤੇ ਮੁੰਡੇ ਨੂੰ ਪੁਛਦਾ ਪੁੱਤ...ਤੈਨੂੰ ਕਿਹੜਾ ਚਾਹੀਦਾ ?? ਮੁੰਡਾ 50 cents ਚੁਕਦਾ ਅਤੇ ਧੰਨਵਾਦ ਕਹਿ ਕੇ ਤੁਰ ਜਾਦਾ ਹੈ ਨਾਈ ਗ੍ਰਾਹਕ ਨੂੰ ਦੇਖਿਆ.....ਇਹ ਬੰਦਾ ਕਦੇ ਕੁਝ ਨਹੀ ਬਣ ਸਕਦਾ....ਇਹ ਪਾਗਲ ਇਨਸਾਨ 1 dollar ਵੀ ਲੈ ਸਕਦਾ ਸੀ ਗ੍ਰਾਹਕ ਨਾਈ ਦੀ ਦੁਕਾਨ ਚੋ ਚਲਾ ਜਾਦਾ ਹੈ...ਅਤੇ ਰਾਹ ਵਿਚ ਉਸ ਨੂੰ ਉਹੀ ਮੁੰਡਾ ਦਿਖਦਾ ਹੈ ..ਜੋ ਬੈਠਾ Ice cream ਖਾ ਰਿਹਾ ਹੁੰਦਾ ਹੈ । ਉਹ ਬੰਦਾ ਉਸ ਮੁੰਡੇ ਕੋਲ ਜਾਦਾ ਹੈ ਅਤੇ ਪੁਛਦਾ ਬੇਟੇ....ਤੂੰ 50 cents ਹੀ ਕਿਉ ਚੁਕੇ...$ 1 ਕਿਉ ਨਹੀ ?? $ 1 ਦੀ Value 50 cents ਨਾਲੋ ਜਿਆਦਾ ਹੁੰਦੀ ਹੈ । ਮੁੰਡੇ ਨੇ ਉਸ ਬੰਦੇ ਵੱਲ ਦੇਖ ਕੇ ਜੋ ਜਵਾਬ ਦਿੱਤਾ...ਉਸ ਬੰਦੇ ਦਿਆ ਅੱਖਾ ਅੱਡੀਆ ਰਿਹ ਗਈਆ ਉਸ ਨੇ ਕਿਹਾ ...ਸਰ....ਜਿਸ ਦਿਨ ਮੈ $ 1 ਚੁਕ ਲਿਆ....ਉਸ ਦਿਨ ਇਹ ਖੇਲ ਖਤਮ ਹੋ ਜਾਵੇਗਾ hahahahaha ( ਦੋਸਤੋ...ਕਈ ਵਾਰ ਜਿਸ ਨੂੰ ਤੁਸੀ ਮੂਰਖ ਸਮਝ ਰਹੇ ਹੁੰਦੇ ਹੋ ...ਉਹ ਤੁਹਾਨੂੰ ਹੀ ਮੂਰਖ ਬਣਾ ਰਿਹਾ ਹੁੰਦਾ ਹੈ )
Posted on: Fri, 04 Jul 2014 15:02:35 +0000

Trending Topics



JV) And he (Jesus) lifted up his

Recently Viewed Topics




© 2015