ਨਾ ਕਰੋ Photos Add ਆਪਣੀਆ Facebook - TopicsExpress



          

ਨਾ ਕਰੋ Photos Add ਆਪਣੀਆ Facebook ਤੇ ਕੁੜੀਉ ਐਵੇ ਨਾ ਕਿਤੇ ਬਦਨਾਮੀ ਖੱਟ ਲੇਓ ਕੁਝ ਲੋਕ ਤੁਹਾਡੀਆ photos ਦਾ ਗਲਤ ਫਾਇਦਾ ਉਠਾਉਦੇ ਨੇ ਕਰਕੇ Dowanload photos ਤੁਹਾਡੀਆ ਪਤਾ ਨੀ ਕੀ- ਕੀ ਬਣਾਉਦੇ ਨੇ ਏਦਾ ਦੇ ਬੰਦਿਆ ਦੀਆ ਸੋਚਾਂ ਬੜੀਆ ਨਕੰਮੀਆਂ ਨੇ ਭੁੱਲ ਜਾਦੇ ਨੇ ਕਿ ਧੀਆਂ ਤਾ ਸਾਡੇ ਘਰ ਵੀ ਜੰਮੀਆ ਨੇ... #M_Aay
Posted on: Mon, 09 Sep 2013 10:28:44 +0000

Trending Topics



Recently Viewed Topics




© 2015