ਨਾਮੇ ਰਾਤੇ ਹਉਮੈ ਜਾਇ ॥ Attuned to - TopicsExpress



          

ਨਾਮੇ ਰਾਤੇ ਹਉਮੈ ਜਾਇ ॥ Attuned to the Naam, the Name of the Lord, egotism is dispelled. ਨਾਮਿ ਰਤੇ ਸਚਿ ਰਹੇ ਸਮਾਇ ॥ Attuned to the Naam, they remain absorbed in the True Lord. ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥ Attuned to the Naam, they contemplate the Way of Yoga. ਨਾਮਿ ਰਤੇ ਪਾਵਹਿ ਮੋਖ ਦੁਆਰੁ ॥ Attuned to the Naam, they find the door of liberation. ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥ Attuned to the Naam, they understand the three worlds. ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥ O Nanak, attuned to the Naam, eternal peace is found. ||32|| ਨਾਮਿ ਰਤੇ ਸਿਧ ਗੋਸਟਿ ਹੋਇ ॥ Attuned to the Naam, they attain Sidh Gosht - conversation with the Siddhas. ਨਾਮਿ ਰਤੇ ਸਦਾ ਤਪੁ ਹੋਇ ॥ Attuned to the Naam, they practice intense meditation forever. ਨਾਮਿ ਰਤੇ ਸਚੁ ਕਰਣੀ ਸਾਰੁ ॥ Attuned to the Naam, they live the true and excellent lifestyle. ਨਾਮਿ ਰਤੇ ਗੁਣ ਗਿਆਨ ਬੀਚਾਰੁ ॥ Attuned to the Naam, they contemplate the Lords virtues and spiritual wisdom. ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥ Without the Name, all that is spoken is useless. ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥ O Nanak, attuned to the Naam, their victory is celebrated. ||33|| #attuned #dosimran #findgod
Posted on: Sun, 12 Oct 2014 15:00:00 +0000

Trending Topics



Recently Viewed Topics




© 2015