ਪੱਪੂ ਸਮੁੰਦਰ ਚ ਡੁੱਬਣ - TopicsExpress



          

ਪੱਪੂ ਸਮੁੰਦਰ ਚ ਡੁੱਬਣ ਲੱਗਦਾ...... . . . . ਪੱਪੂ- ਰੱਬਾ ਮੈਨੂ ਬਚਾ ਲਾ ਮੈ ਭੁੱਖੇ ਲੋਕਾ ਨੂੰ ਪਕੌੜੇ ਖਲਾਊ,.... . . . . ਜਦੇ ਇਕ ਤੇਜ ਲਹਿਰ ਆਓਦੀ ਆ ਤੇ ਪੱਪੂ ਨੂੰ ਕੰਡੇ ਤੇ ਸੁੱਟ ਦਿੰਦੀ ਆ,.. . . . . ਪੱਪੂ ਓਪਰ ਨੂ ਮੂੰਹ ਕਰਕੇ- ਕਿਹੜੇ ਪਕੌੜੇ? . . ਜਦੇ ਇਕ ਲਹਿਰ ਫਿਰ ਆਓਦੀ ਆ ਤੇ ਪੱਪੂ ਨੂੰ ਸਮੁੰਦਰ ਚ ਲੈ ਜਾਦੀ ਆ,, . . . . ਪੱਪੂ- ਓਹ ਰੱਬਾ ਮੈ ਤਾ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਲਾਵਾ,....? . ਪਨੀਰ ਆਲੇ ਕਿ ਪਾਲਕ ਆਲੇ....:p #Risky
Posted on: Sun, 07 Sep 2014 19:14:10 +0000

Trending Topics



Recently Viewed Topics




© 2015