ਬੰਦੇ ਦਾ ਇੱਕ ਪਿਆਰ ਹੀ ਚੇਤੇ - TopicsExpress



          

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ , ਇਸ ਦੁਨੀਆਂ ਚੋ ਹੋਰ ਕੋਈ ਕੀ ਲੈ ਜਾਂਦਾ, ਬਾਹਰ ਕਫ਼ਨ ਤੋਂ ਖਾਲੀ ਹੱਥ ਸਿੰਕਦਰ ਦੇ, ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ, ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ, ਜਿਨ੍ਹੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ, ਉਸ ਤੋਂ ਨਾ ਅਹਿਸਾਨ ਕਰਾਵੀ ਭੁੱਲ ਕੇ ਤੂੰ, ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ, ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾਂ ਦਿਉ, ਉਹ ਹੌਲੀ ਹੌਲੀ ਤੁਹਾਡੀਆਂ ਜੜ੍ਹਾਂ ਚ ਬਹਿ ਜਾਂਦਾ, ਦੇਬੀ ਤੇਰੇ ਵਿੱਚ ਨੁਕਸ ਤਾਂ ਹੋਵਣਗੇ, ਐਵੇਂ ਨਹੀਂ ਕੋਈ ਕਿਸੇ ਦੇ ਮੂਹੋਂ ਲਹਿ ਜਾਂਦਾ,
Posted on: Tue, 08 Jul 2014 05:44:34 +0000

Trending Topics




Adidas Mens Originals SPO Hooded Flock Track Top Jacket -
Alfredo Robles Hola a todos los que están en mi lista de

Recently Viewed Topics




© 2015