ਬੱਚਾ ਆਪਣੇ ਪਿਓ ਨੂੰ ਪੁੱਛਦਾ:- - TopicsExpress



          

ਬੱਚਾ ਆਪਣੇ ਪਿਓ ਨੂੰ ਪੁੱਛਦਾ:- ਬਾਪੂ Pregnant ਦਾ ਮਤਲਬ ਕੀ ਹੁੰਦਾ ?? ਬਾਪੂ ਗੁੱਸੇ ਵਿਚ ਵੇਖਦਾ.. ਬੱਚਾ ਸਮਝ ਜਾਂਦਾ ਕਿ ਲੱਗਦਾ Pregnant ਦਾ ਮਤਲਬ ਗੁੱਸਾ ਹੁੰਦਾ ਅਗਲੇ ਦਿਨ ਬੱਚਾ ਸਕੂਲੋ ਘਰ ਆਉਂਦਾ ਹੁੰਦਾ ਤੇ ਰਾਹ ਵਿੱਚ ਇਕ ਕੁੜੀ ਦੇ ਉੱਤੇ ਡਿੱਗ ਜਾਂਦਾ . ਕੁੜੀ ਦੀ ਮਾਂ ਕਹਿੰਦੀ:- ਅੰਨਾ ਹੋਗਿਆ ਏ ਦਿਸਦਾ ਨਹੀ ਤੈਨੂੰ ?? ਬੱਚਾ ਕਹਿੰਦਾ:- ਆਂਟੀ ਜੀ ਡਿੱਗਾ ਮੈ ਤੁਹਾਡੀ ਕੁੜੀ ਤੇ ਆਂ ਤੇ Pregnant ਤੁਸੀਂ ਹੋ ਰਹੇ ਹੋ haha
Posted on: Wed, 03 Jul 2013 09:31:37 +0000

Trending Topics



Recently Viewed Topics




© 2015