ਮਾਤੇ ਮਤੰਗ ਜਰੇ ਜਰ ਸੰਗ ਅਨੂਪ - TopicsExpress



          

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ॥ With intoxicated elephants, studded with gold, incomparable and huge, painted in bright colours. ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕਉ ਜਾਤ ਨਿਵਾਰੇ ॥ And millions of horses sprinting like deer, running faster that the speed of the a gusty wind. ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥ With many kings indescribable, having long arms (of heavy allied forces), bowing their heads in fine array. ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌ ਨਾਂਗੇ ਹੀ ਪਾਂਇ ਪਧਾਰੇ ॥੨॥੨੨॥ O King! It does not matter that those emperors are so powerful, they pass away bare-footed in the end.(2)(22) ~ Dhan Guru Gobind Singh Ji Maharaaj
Posted on: Sat, 03 Jan 2015 18:08:52 +0000

Recently Viewed Topics




© 2015