ਮੇਰੇ ਜਨਮ ਦਿਨ ਦੀਆਂ ਵਧਾਈਆਂ - TopicsExpress



          

ਮੇਰੇ ਜਨਮ ਦਿਨ ਦੀਆਂ ਵਧਾਈਆਂ ਭੇਜਣ ਵਾਲੇ ਸਾਰੇ ਹੀ ਦੋਸਤਾਂ ਤੇ ਭੈਣ-ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ! ਤੁਹਾਡੇ ਵਲੋਂ ਮਿਲੇ ਪਿਆਰ ਲਈ ਤੁਹਾਡਾ ਹਮੇਸ਼ਾ ਕਰਜ਼ਦਾਰ ਰਹਾਂਗਾ ! ਕੁਝ ਦੋਸਤ ਫੇਸਬੁੱਕ ਦੀ ਕੰਧ ਨੰੂ ਤਾਲਾ ਲਾਉਣ ਦਾ ਕਾਰਨ ਪੁੱਛ ਰਹੇ ਨੇ ! ਭਾਈ ਇਸਦੇ ਦੋ ਕਾਰਨ ਨੇ ਇੱਕ ਤੇ ਦਿਲੋਂ ਵਧਾਈ ਦੇਣ ਵਾਲੇ ਦਾ ਪਤਾ ਲੱਗ ਜਾਂਦਾ ਕਿ ਉਹ ਇਨਬਾਕਸ ਵਿੱਚ ਜਾ ਕੇ ਸੰਦੇਸ਼ ਲਿਖਣ ਦਾ ਕਸ਼ਟ ਕਰਦਾ ਕਿ ਨਹੀਂ ! ਦੂਜਾ ਮੈਂ ਸੋਚਦਾ ਕਿਤੇ ਸਾਡੇ ਪਿੰਡ ਵਾਲੇ ਮਰਾਸੀ ਵੀ ਨਾ ਫੇਸਬੁੱਕ ਤੇ ਆਈ ਡੀ ਬਣਾ ਕੇ ਬੈਠੇ ਹੋਣ ! ਉਹਨਾਂ ਤੇ ਘਰ ਵਧਾਈ ਲੈਣ ਚਲੇ ਜਾਣਾਂ
Posted on: Wed, 26 Jun 2013 09:08:08 +0000

Trending Topics



Recently Viewed Topics




© 2015