ਮੈ ਕੱਲ ਇੱਕ ਅਖੌਤੀ ਗਿਆਨੀ - TopicsExpress



          

ਮੈ ਕੱਲ ਇੱਕ ਅਖੌਤੀ ਗਿਆਨੀ ਠਾਕੁਰ ਸਿੰਘ ਦੀ ਰਿਕਾਰਡਿੰਗ ਵਾਲੀ ਵੀਡੀਉ ਸ਼ੇਅਰ ਕੀਤੀ ਸੀ ਜਿਸ ਵਿੰਚ ਇੱਕ ਬੀਬੀ ਨੇ ਬਾਬੇ ਵੱਲੋ ਕੀਤੇ ਸ਼ੋਸ਼ਣ ਦੀ ਗੱਲ ਉਸਦੇ ਮੂਹੋ ਉਗਲਵਾਈ ਸੀ । ਉਸਦੇ ਜਵਾਬ ਵਿੰਚ ਇਸ ਖਲਨਾਇਕ ਠਾਕੁਰ ਨੇ ਇੱਕ ਵੀਡੀਉ ਰਾਹੀ ਸਪੱਸ਼ਟੀਕਰਨ ਭੇਜਿਆ ਹੈ । ਜਿਸਦਾ ਸਿੱਖ ਵੋਇਸ ਦੇ ਕਿਸੇ ਵੀਰ ਨੇ ਬੜੇ ਤਰਕ ਨਾਲ ਇੱਕ ਇੱਕ ਗੱਲ ਦਾ ਪੋਸਟਮਾਰਟਮ ਕੀਤਾਂ ਹੈ । ਦੋਸਤੋ ਇੱਕ ਵਾਰ ਇਹ ਲਿੰਕ ਤੇ ਇਹ ਵੀਡੀਉ ਜਰੂਰ ਦੇਖੋ ਤੇ ਦਿਖਾਉ ਤਾਂ ਕਿ ਪਤਾ ਲੱਗੇ ਇਸ ਗਿਆਨੀ ਇਮਰਾਨ ਹਾਸ਼ਮੀ ਬਾਰੇ । ,,,,, ਪਰਗਟਜੀਤ ਸੰਧੂ,,, youtu.be/Nz9TF_JgyWw
Posted on: Sat, 15 Nov 2014 21:05:04 +0000

Trending Topics



Recently Viewed Topics




© 2015