ਮੈਂ ਚਾਰ ਬੰਦਿਆਂ ਨੂ ਭਾਲਦਾ - TopicsExpress



          

ਮੈਂ ਚਾਰ ਬੰਦਿਆਂ ਨੂ ਭਾਲਦਾ ਫਿਰਦਾਂ ਹਾਂ ਮੇਰੀ ਜਦੋਂ ਦੀ ਸੁਰਤ ਸੰਬਲੀ ਆ .... ਜਦੋਂ 7 ਕੁ ਸਾਲ ਦਾ ਸੀ ਬਾਹਰ ਖੇਡਣ ਜਾਣਾ ਤੇ ਘਰੋਂ ਕਹਿਣਾ ਵੇਖੀ ਕਿਸੇ ਨੂ ਗਾਲ ਨਾ ਕਢੀ ਲੜੀ ਨਾ ਨਹੀ ਤਾਂ ਚਾਰ ਬੰਦੇ ਕਹਿਣਗੇ ਫਲਾਨਿਆ ਦਾ ਜਵਾਕ ਤਾਂ ਵਾਲਾ ਢੀਠ ਆ...... ਫੇਰ ਥੋੜਾ ਵੱਡਾ ਹੋਇਆ ਬਾਪੁ ਨੇ ਕਹਿਣਾ ਵੇਖੀ ਪੁੱਤ ਪੜਿਆ ਕਰ ਜੇ ਫੇਲ ਹੋਗਿਆ ਚਾਰ ਬੰਦੇ ਕਹਿਣਗੇ ਸਿਦਰਾ ਜਾ ਮੁੰਡਾ ਹੈ ਫ੍ਲਾਨਿਆਂ ਦਾ ਤਾਂ ਜਮਾ ....... ਫੇਰ ਗਭਰੂ ਹੋਇਆ ਜਦੋਂ ਵੇਖੀ ਪੁੱਤ ਕਿਸੇ ਕੁੜੀ ਕਤਰੀ ਦਾ ਉਲਾਂਬਾ ਨਾ ਲੈ ਆਵੀ ਚਾਰ ਬੰਦੇ ਥੂ ਥੂ ਕਰਨਗੇ .....ਜਿਓੰਦੇ ਨੇ ਜੇ ਜਿਓੰਦੇ ਨੇ ਐਨੇ ਵੇਹਲੇ ਨੇ ਵੀ ਮੇਰੇ ਤੇ ਹੀ ਅਖ ਰਖਦੇ ਨੇ ....ਮੈਨੂ ਤਾਂ ਲਗਦਾ ਹੈ ਮੈਨੂਚਾਰ ਬੰਦੇ ਚੱਕ ਕੇ ਸਮਸਾਨ ਲੈ ਜਾਣਗੇ ਪਰ ਓਹ ਚਾਰ ਬੰਦੇ ਨਹੀ ਲਭਣੇ,,,,
Posted on: Tue, 30 Jul 2013 16:15:27 +0000

Trending Topics



Recently Viewed Topics




© 2015