ਮੈਨੂੰ ਇਹ ਵਾਲਾ ਗਾਣਾ ਬਹੁਤ ਵਧੀਆ ਲੱਗਦਾ ਯਾਰ :) ਪਰ ਗਾਇਕ ਪਤਾ ਨਹੀ ਕੌਣ ਆ ਆਵਾਜ ਅੱਤ ਆ :) ਕਿਸੇ ਤੇ ਜੋਬਨ ਨਾ ਆਵੇ, ਆਵੇ ਤਾ ਅੱਖ ਨਾ ਲੜ ਜਾਵੇ, ਅੱਖ ਜਦ ਲੜ ਜਾਦੀ ਯਾਰੋ, ਫਿਰ ਇਹ ਜਿੰਦੜੀ ਰੁਲ ਜਾਵੇ, ਸਾਡੇ ਹਾਲ ਨਾ ਪੁੱਛ ਮਾਹੀ ਵੇ, ਸਾਡੇ ਹਾਲ ਨਾ ਪੁੱਛ ਮਾਹੀ ਵੇ, ਅਸੀ ਤੇਰੇ ਨਾਲ ਐਵੇ ਅੱਖੀਆ ਲੜਾ ਲਈਆ..... ਜਿੰਦਗੀ ਲੱਗਣੀ ਨੀ ਚੰਗੀ ਇਸ ਯਾਰ ਬਿਨਾ, ਤੇਰਾ ਸਰਨਾ ਨੀ ਮੇਰੇ ਸੱਚੇ ਪਿਆਰ ਬਿਨਾ, ਸੱਜਣ ਜਦੋ ਦੇ ਟੱਕਰੇ ਨੇ ਚੈਨ ਸਾਥੋ ਰਹਿੰਦੇ ਹੀ ਵੱਖਰੇ ਨੇ, ਅਸੀ ਤਾ ਝੱਲੇ ਜਏ ਬਣ ਗਏ ਹੁਸਨ ਵਾਲਿਆ ਦੇ ਨੱਖਰੇ ਨੇ, ਆਖੇਗੀ ਹਾਲ ਤਾ ਪੁੱਛ ਮਾਹੀ ਵੇ, ਹਾਲ ਤਾ ਪੁੱਛ ਮਾਹੀ ਵੇ, ਅਸੀ ਤੇਰੇ ਪਿੱਛੇ ਐਵੇ ਉਮਰਾਂ ਗਵਾ ਲਈਆ.....
Posted on: Sat, 06 Jul 2013 17:59:48 +0000
Trending Topics
Recently Viewed Topics
© 2015