ਮੈਨੂੰ ਤੁਹਾਡੀਆਂ 10 ਗੱਲਾਂ ਦਾ - TopicsExpress



          

ਮੈਨੂੰ ਤੁਹਾਡੀਆਂ 10 ਗੱਲਾਂ ਦਾ ਪਤਾ ਹੈ..... 1. ਤੁਸੀਂ ਇਸ ਵਕਤ ਇਹ status ਪੜ ਰਹੇਹੋ. 2. ਤੁਸੀਂ ਆਪਣੇ ਬੁੱਲਾਂ ਨੂੰ ਜੋੜੇ ਬਿਨਾਂ M ਨਹੀਂ ਬੋਲ ਸਕਦੇ. 3. ਹੁਣ ਤੁਸੀਂ ਇਸਨੂੰ ਕਰ ਕੇ ਵੇਖੋਗੇ. 4. ਹੁਣ ਤੁਸੀਂ ਮੁਸਕਰਾ ਰਹੇ ਹੋ . 6. ਤੁਸੀਂ ਜਾਂ ਤਾਂ boy ਹੋ ਜਾਂ ਫਿਰ girl. 7. ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਤੁਸੀਂ 5 No. ਪੜਿਆ ਹੀ ਨਹੀਂ. 8. ਹੁਣ ਤੁਸੀਂ ਪਿੱਛੇ 4 ਅਤੇ 6 no ਵੱਲ ਵੇਖੋਗੇ. 9. ਤੁਹਾਨੂੰ ਇਹ ਸੱਭ ਪਸੰਦ ਆ ਰਿਹਾ ਹੈ. 10. ਜੇ ਤੁਸੀਂ ਇਹ ਸੱਭ enjoy ਕੀਤਾ ਹੈ,ਤਾਂ ਤੁਸੀਂ like ਬੰਟਨ ਨੂੰ ਦਬਾਓਗੇ & coment kro gye.......
Posted on: Thu, 24 Oct 2013 06:43:53 +0000

Trending Topics



Recently Viewed Topics




© 2015