ਯੂ ਐਸ ਏ ਕਨੇਡਾ ਵਿੰਚ ਕੋਈ - TopicsExpress



          

ਯੂ ਐਸ ਏ ਕਨੇਡਾ ਵਿੰਚ ਕੋਈ ਪੌਲੀਟਿਸ਼ਨ ਬਿਨਾ ਪੁਖਤਾ ਜਾਣਕਾਰੀ ਤੇ ਵਿਰੋਧੀ ਨੇਤਾ ਤੇ ਕੋਈ ਇਲਜਾਮ ਨਹੀ ਲਾਉਦਾਂ । ਜਦੋ ਕਿਤੇ ਲਾ ਵੀ ਦੇਵੇ ਤਾਂ ਸਾਹਮਣੇ ਵਾਲਾ ਤੱਥਾ ਦੇ ਅਧਾਰਤ ਆਪਣਾ ਸਪੱਸ਼ਟੀਕਰਨ ਪੇਸ਼ ਕਰਦਾ ਹੈ ਕਿ ਇਹ ਇਲਜਾਮ ਗਲਤ ਹਨ । ਪਰ ਸਾਡੀ ਹਿੰਦੂਸਤਾਨੀ ਸਿਆਸਤ ਵੇਖੋ ਜਦੋ ਇੱਕ ਪਾਰਟੀ ਦਾ ਕੋਈ ਲੀਡਰ ਵਿਰੋਧੀ ਪਾਰਟੀ ਦੇ ਨੇਤਾ ਤੇ ਇਹ ਇਲਜਾਮ ਲਾਉਦਾਂ ਹੈ ਕਿ ਇਸਨੇ ਫਲਾਣੇ ਪਰੋਜੈਕਟ ਵਿੰਚ ਪੰਜ ਕਰੋੜ ਖਾਧਾ ਹੈ ਤਾਂ ਸਾਹਮਣੇ ਵਾਲਾ ਆਪਣਾ ਪੱਖ ਸਾਫ ਕਰਨ ਦੀ ਬਜਾਇ ਇਹ ਕਹਿ ਦਿੰਦਾਂ ਕਿ ਇਸਨੇ ਸੱਤ ਕਰੋੜ ਖਾਧਾ ਸੀ ਫਲਾਣੇ ਸਮੇਂ । ਮਤਲੱਬ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਿ ਮੈ ਥੋੜਾ ਜਿਹਾ ਨਿੱਕਾ ਚੋਰ ਹਾਂ ਮੈਨੂੰ ਚੁਣ ਲਵੋ ।
Posted on: Mon, 08 Jul 2013 14:05:40 +0000

Trending Topics



Recently Viewed Topics




© 2015