* ਵਰਦੀ ਪਾ ਕੇ ਕਤਲ ਕਰਨ ਵਾਲੇ - TopicsExpress



          

* ਵਰਦੀ ਪਾ ਕੇ ਕਤਲ ਕਰਨ ਵਾਲੇ ਨੂੰ ਸਜ਼ਾ ਚ ਵੀ ਛੋਟ ਮਿਲ ਜਾਂਦੀ ਹੈ - ਪੰਜਾਬੀ ਵਿਚ ਹੇਠਾਂ ਪੜ੍ਹੋ ਜੀ * * IN THE WESTERN WORLD, IF A POLICE OFFICER COMMITS A CRIME - THE COURTS LOOK UPON THEM HARSHLY FOR BREAKING THE VERY LAWS THEY ARE THERE TO PROTECT - THE LAWS WHICH MAKE SOCIETY FUNCTION. BUT IN INDIA, THESE POLICE OFFICERS WERE PROTECTED FOR 25 YEARS AND WHEN A GRIEVING FAMILY FINALLY GET THEIR DAY IN COURT, THE POLICE ARE FOUND GUILTY OF MURDER YET WALK AWAY WITH A PATHETIC 5 YEAR SENTENCE - WHAT A MOCKERY OF THE LAW! * On 9th May 2014, a Hoshiarpur court held three police officers – SPS Basra, Jaspal Singh and Sita Ram – guilty of the fake encounter of Kuljit Singh Dhatt 25 years ago. Dhatt was the son-in-law of Shaheed Bhagat Singh’s sister Parkash Kaur. Additional District & Sessions Judge Joshi sentenced the guilty to five years imprisonment. Two other accused police officers Ajit Singh Sandhu and Sardul Singh died during the trial. Punjab was marked by mass level human rights abuses by the Punjab police and other armed forces of the Indian State in the decade between 1984-94. It was a time when illegal custody, custodial torture, enforced disappearance and fake encounters had become common policing practise. These abuses were widespread and systematic. Kuljit Singh Dhatts mother, Parkash Kaur, had made an appeal to the Supreme Court of India which had set up a Judicial Commission under the chairmanship of Justice Randev in 1990 and he submitted his report in the case in the year 1993. A case was then registered against SPS Basra, SHO Dasuya Jaspal Singh DSP Dasuya Ajit Singh Sandhu, SHO Tanda Sardul Singh and Garhdiwala Police Post Incharge Sita Ram. Thereafter, the case remained pending in High Court till 2009. The family members then knocked the door of Supreme Court to seek justice. The Supreme Court of India then directed the court to run the trial. During the lengthy legal battle the police officers continued to enjoy promotions and positions of power and retired on comfortable pensions. Kuljit Singhs family say they are disappointed with the sentences given and will take it to the higher courts - it seems that if you wear a police uniform and commit a murder, you are protected by the law. 25 ਸਾਲ ਪਹਿਲਾਂ ਹੋਏ ਕੁਲਜੀਤ ਸਿੰਘ ਢੱਟ (ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਰਿਸ਼ਤੇਦਾਰ) ਫਰਜ਼ੀ ਐਨਕਾਊਂਟਰ ਕਤਲ ਮਾਮਲੇ ਚ ਹੁਸ਼ਿਆਰਪੁਰ ਦੀ ਅਦਾਲਤ ਦਾ ਫੈਸਲਾ ਹੁਸ਼ਿਆਰਪੁਰ— 25 ਸਾਲ ਪਹਿਲਾਂ ਹੋਏ ਕੁਲਜੀਤ ਸਿੰਘ ਢੱਟ ਫਰਜ਼ੀ ਐਨਕਾਊਂਟਰ ਕਤਲ ਮਾਮਲੇ ਚ ਹੁਸ਼ਿਆਰਪੁਰ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆ ਹੋਇਆ ਤਿੰਨ੍ਹਾਂ ਮੁਲਜ਼ਮਾਂ ਨੂੰ 5 ਸਾਲਾ ਦੀ ਸਜ਼ਾ ਸੁਣਾਈ ਹੈ। ਪੁਲਸ ਜ਼ਿਆਦਤੀ ਦਾ ਸ਼ਿਕਾਰ ਹੋਇਆ ਮ੍ਰਿਤਕ ਕੁਲਜੀਤ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਰਿਸ਼ਤੇਦਾਰ ਸੀ। ਦੇਰ ਸਵੇਰ ਆਏ ਇਸ ਫੈਸਲੇ ਤੇ ਪੀੜਤ ਪਰਿਵਾਰ ਨੇ ਨਾਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਉਮਰ ਕੈਦ ਦਿਵਾਉਣ ਲਈ ਉਹ ਹਾਈ ਕੋਰਟ ਤੱਕ ਜਾਣਗੇ। ਭਾਰਤ ਦੇ ਵਿਚ ਕਾਨੂੰਨ ਦਾ ਹਾਲ ਵਾਕਈ ਤਰਸਯੌਗ ਹੈ। ਇਕ ਬੇਗੁਨਾਹ ਦਾ ਐਨਕਾਊਂਟਰ ਕਰ ਦਿੱਤਾ ਗਿਆ। ਗਲ ਖੁੱਲ੍ਹੀ, ਕੇਸ ਕਰ ਦਿੱਤਾ ਗਿਆ, ਇਸ ਦੌਰਾਨ ਤਿੰਨੋਂ ਪੁਲਸ ਵਾਲੇ ਗੁਨਾਹਗਾਰ ਦੀ ਥਾਂ ਵੱਡੇ ਅਫਸਰ ਬਣ ਕੇ ਰਿਟਾਇਰ ਹੋਏ। ਜੇ 25 ਸਾਲਾਂ ਬਾਅਦ ਭੁਲ ਭੁਲੇਖੇ ਫੈਸਲਾ ਆਇਆ ਵੀ ਤੇ ਉਹ ਵੀ ਬਹੁਤ ਘੱਟ। ਇਸ ਦਾ ਕੀ ਮਤਲਬ ਸਮਝਿਆ ਜਾਵੇ ਕਿ ਵਰਦੀ ਪਾ ਕੇ ਕਤਲ ਕਰਨ ਵਾਲੇ ਨੂੰ ਸਜ਼ਾ ਚ ਵੀ ਛੋਟ ਮਿਲ ਜਾਂਦੀ ਹੈ।
Posted on: Sat, 10 May 2014 11:55:42 +0000

Trending Topics



Recently Viewed Topics




© 2015