ਸਾਹਾਂ ਦੇ ਰਿਸ਼ਤੇ ਨੂ ਬੇਨਾਮ - TopicsExpress



          

ਸਾਹਾਂ ਦੇ ਰਿਸ਼ਤੇ ਨੂ ਬੇਨਾਮ ਨਾ ਕਰ ਜਾਵੀ ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ ਹਾਲੇ ਟਾਹਣੀਆਂ ਫੁਟੀਆਂ ਨੇ ,ਆਗਾਜ਼ ਹੈ ਇਸਕ਼ੇ ਦਾ ਕੋਈ ਪਤਝੜ ਵਰਗਾ ਤੂ ਅੰਜਾਮ ਨਾ ਕਰ ਜਾਵੀ ... ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ..... ਬੜੀ ਚੰਗੀ ਲਗਦੀ ਏ ਸਾਨੂ ਮੋਜ ਫ਼ਕੀਰੀ ਦੀ ,ਕੋਈ ਰੁਤਬਾ ਦੁਨੀਆ ਦਾ ਮੇਰੇ ਨਾਮ ਨਾ ਕਰ ਜਾਵੀ ਤੇਨੁ ਵੇਖ ਵੇਖ ਕੇ ਹੀ ਮੈਂ ਸਜਦੇ ਕਰਨੇ ਨੇ ,ਹਾਲੇ ਰਜ ਕੇ ਤਕੇਆ ਨਹੀ ਸਲਾਮ ਨਾ ਕਰ ਜਾਵੀ .. ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
Posted on: Wed, 02 Oct 2013 04:41:26 +0000

Trending Topics



Recently Viewed Topics




© 2015