ਸਕੂਲੇ ਮੈਡਮ ਇੱਕ ਜਬਾਕ ਨੂੰ - TopicsExpress



          

ਸਕੂਲੇ ਮੈਡਮ ਇੱਕ ਜਬਾਕ ਨੂੰ ਕਹਿੰਦੀ... . . . ਆਪਣੀ ਔਕਾਤ ਚ ਰਹਿ ਕਾਕਾ ... . . . ਗਹਾਂ ਜਬਾਕ ਮੋੜਵਾਂ ਜਵਾਬ ਦੇ ਕੇ ਕਹੰਦਾ... . . . . ਮੈੜਮ ਜੀ ............. ਜਿੰਨੀ ਥੋਡੀ ਸਾਰੇ ਸਾਲ ਦੀ ਤਣਖਾਹ ਆ ਨਾ.. ਉਨੇ ਦੀਆਂ ਮੇਰੀ ਬੀਬੀ ਕੱਲੀਆਂ ਪਾਥੀਆਂ ਈ ਵੇਚ ਦਿੰਦੀ ਆ ਲੋਹੜੀ ਤੇ... .):0
Posted on: Sat, 18 Oct 2014 23:18:45 +0000

Trending Topics



Recently Viewed Topics




© 2015