ਹੀਰ ਵਾਰਿਸ ਸ਼ਾਹ ਨੂੰ ਗਾ - TopicsExpress



          

ਹੀਰ ਵਾਰਿਸ ਸ਼ਾਹ ਨੂੰ ਗਾ ਰਿਹਾ ਰਿਹਾ ਤੈਮੂਰ ਅਫਗਾਨੀ , ਤੈਮੂਰ ਜੰਡਿਆਲਾ ਸ਼ੇਰਖਾਨ ਦਾ ਰਹਿਣ ਵਾਲਾ ਹੈ । ਬਾਬਾ ਵਾਰਿਸ ਸ਼ਾਹ ਵੀ ਇੱਥੇ ਹੀ ਰਹੇ ਸਨ ਜਦ ਉਨਾਂ ਦੇ ਵਾਲਦ ਸਈਅਦ ਸ਼ੇਰ ਗੁੱਲ ਖਾਨ ਅਫਗਾਨਿਸਤਾਨ ਛੱਡ ਕੇ ਆਏ ਸਨ । ਇਹ ਰਿਕਾਰਡਿੰਗ ਲਗਭਗ ਸੱਤ ਸਾਲ ਪੁਰਾਣੀ ਹੈ , ਜਿਸ ਜਗਾਹ ਤੈਮੂਰ ਬੈਠਾ ਹੈ ਇਹ ਇਤਹਾਸਿਕ ਹਿਰਨ ਮੀਨਾਰ ਸ਼ੇਖੂਪੁਰਾ ( ਪਾਕਿਸਤਾਨ ) ਹੈ ।
Posted on: Tue, 09 Dec 2014 03:16:02 +0000

Trending Topics



Recently Viewed Topics




© 2015