ਹੱਡ ਤੋੜ ਕੀਤੀਆਂ ਸੀ - TopicsExpress



          

ਹੱਡ ਤੋੜ ਕੀਤੀਆਂ ਸੀ ਮਹਿਨਤਾਂ ਫੇਰ ਵੀ ਵਕਤ ਦੇ ਸਤਾਏ ਹਾ, ਪੰਜਾਂ ਛੇਹਾਂ ਮੀਨਿਆ ਦੀ ਜਿਹੜੀ ਸੀ ਕਮਾਈ ਅੱਜ ਆੜਤੀਏ ਦੇ ਹੱਥ ਰੱਖ ਆਏ ਹਾ, ਕਿਸਾਨੀ ਹੈ ਜਾਤ ਤੇ ਔਕਾਤ ਸਾਡੀ ਆਖਰ ਪਾਉਂਦੇ ਗਲਾਂ ਵਿੱਚ ਫਾਹੇ ਹਾ, Gur ਲਗਦਾ ਐਸੀ ਮਾੜੀ ਕਿਸਮਤ ਅਸੀ ਧੁਰੋਂ ਲਿਖਾਕੇ ਲਿਆਏ ਹਾ ।
Posted on: Tue, 29 Oct 2013 12:22:48 +0000

Trending Topics



Recently Viewed Topics




© 2015