16722 ਜੋ ਕਿਛੁ ਕਰੇ ਸੁ ਆਪੇ - TopicsExpress



          

16722 ਜੋ ਕਿਛੁ ਕਰੇ ਸੁ ਆਪੇ ਆਪਿ ॥ Jo Kishh Karae S Aapae Aap || जो किछु करे सु आपे आपि ॥ ਜੋ ਕੁੱਝ ਪ੍ਰਭੂ ਕਰਦਾ ਹੈ, ਉਹ ਆਪ ਹੀ ਕਰਦਾ ਹੈ ॥ Whatever the Lord does, He does all by Himself. 16723 ਏਕ ਘੜੀ ਮਹਿ ਥਾਪਿ ਉਥਾਪਿ ॥ Eaek Gharree Mehi Thhaap Outhhaap || एक घड़ी महि थापि उथापि ॥ ਰੱਬ ਇਕ ਘੜੀ ਵਿਚ ਪੈਦਾ ਕਰਕੇ, ਨਾਸ ਭੀ ਕਰ ਸਕਦਾ ॥ ਹੈIn an instant, He establishes, and disestablishes. 16724 ਕਹਿ ਕਹਿ ਕਹਣਾ ਆਖਿ ਸੁਣਾਏ ॥ Kehi Kehi Kehanaa Aakh Sunaaeae || कहि कहि कहणा आखि सुणाए ॥ ਜੋ ਮਨੁੱਖ ਰੱਬ ਨੂੰ ਯਾਦ ਨਹੀਂ ਕਰਦਾ। ਮੁੜ ਮੁੜ ਇਹੀ ਆਖੇ, ਲੋਕਾਂ ਨੂੰ ਸੁਣਾਉਂਦਾ ਹੈ ॥ By merely speaking, talking, shouting and preaching about the Lord, 16725 ਜੇ ਸਉ ਘਾਲੇ ਥਾਇ ਨ ਪਾਏ ॥੩॥ Jae So Ghaalae Thhaae N Paaeae ||3|| जे सउ घाले थाइ न पाए ॥३॥ ਜੇ ਬੰਦਾ ਸੌ ਕੰਮ, ਸੌ ਘਾਲਣਾ ਵੀ ਕਰੇ, ਤਾਂ ਭੀ ਉਸ ਦੀ ਮੇਹਨਤ ਰੱਬ ਦੇ ਦਰ ਉਤੇ ਕਬੂਲ ਨਹੀਂ ਹੁੰਦੀ ||3|| Even hundreds of times, the mortal is not approved. ||3||
Posted on: Thu, 26 Sep 2013 00:20:07 +0000

Trending Topics



Recently Viewed Topics




© 2015